*ਫਗਵਾੜਾ ਦੇ ਮੇਅਰ ਬਣਨ ਤੇ ਰਾਮਪਾਲ ਉੱਪਲ ਨੂੰ ਵਧਾਈਆਂ*

0
46

ਫਗਵਾੜਾ 2 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਨਗਰ ਨਿਗਮ ਫਗਵਾੜਾ ਦੇ ਮੇਅਰ ਬਣਨ ਤੇ ਰਾਮਪਾਲ ਉਪਲ ਨੂੰ ਸ਼ਹਿਰ ਦੇ ਵੱਖ-ਵੱਖ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਲੋਕਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਵਧਾਈਆਂ ਦਿੰਦੇ ਹੋਏ ਸਾਡੇ ਪੱਤਰਕਾਰ ਸ਼ਿਵ ਕੌੜਾ ਊਨਾ ਦੇ ਘਰ ਅਤੇ ਸਵੱਛਤਾ ਅਭਿਆਨ ਮੰਚ ਦੇ ਮਦਨ ਮੋਹਨ ਖੱਟਰ ਅਸ਼ੀਸ਼ ਗਾਂਧੀ ਅਮਰਜੀਤ ਡੰਗ ਅਤੇ ਸ਼ਹਿਰ ਦੇ ਅਲੱਗ ਅਲੱਗ ਹਿੱਸਿਆਂ ਚੋਂ ਲੋਕਾਂ ਨੇ ਵਧਾਈਆਂ ਦਿੱਤੀਆਂ ਜਿਹਦੇ ਵਿੱਚ ਰਿਸ਼ੀ ਕੋੜਾ ਪਵਨ ਸ਼ਰਮਾ ਪੱਪੀ ਬਬਲੂ ਸ਼ਰਮਾ ਆਦੀ ਪਤਵੰਤੇ ਹਾਜ਼ਰ ਸਨ

LEAVE A REPLY

Please enter your comment!
Please enter your name here