ਸਰਦੂਲਗੜ੍ਹ ,09 ਦਸੰਬਰ (ਸਾਰਾ ਯਹਾਂ/ਮੋਹਨ ਲਾਲ ਸ਼ਰਮਾ) ਸਰਦੂਲਗੜ੍ਹ ਤਹਿਸੀਲ ਦਫਤਰ ਦੇ ਬਿਲਡਿੰਗ ਦੀਆਂ ਕੰਧਾਂ ਵਿੱਚੋਂ ਅੰਡਰਗਰਾਊਂਡ ਪਾਈਪਾਂ ਪਾਣੀ ਲੀਕ ਹੋਣ ਕਾਰਨ ਬਿਲਡਿੰਗ ਦਾ ਹੋ ਰਿਹਾ ਭਾਰੀ ਨੁਕਸਾਨ ਜਿਸ ਦੀ ਕੋਈ ਸਰਕਾਰੀ ਅਫਸਰ ਨਹੀਂ ਲੈ ਰਿਹਾ ਸਾਰ ਮਾਮਲਾ ਸਰਦੂਲਗੜ੍ਹ ਤਹਿਸੀਲ ਵਿੱਚ ਤਹਿਸੀਲ ਦਫਤਰ ਦਾ ਹੈ ਜੇਕਰ ਜਲਦੀ ਤੋਂ ਜਲਦੀ ਇਸ ਬਿਲਡਿੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਸ ਲਾਪਰਵਾਹੀ ਨਾਲ ਬਹੁਤ ਜਿਆਦਾ ਨੁਕਸਾਨ ਹੋ ਸਕਦਾ