*29 ਸਤੰਬਰ ਨੂੰ ਵਿਸ਼ਵ ਹਾਰਟ ਦਿਵਸ ਵਾਲੇ ਦਿਨ ਦਿਲ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਚਾਰ ਡਾਕਟਰ ਮਾਤਾ ਸੁੰਦਰੀ ਕਾਲਜ਼ ਕੈਚਿਹਰੀ ਰੋਡ ਮਾਨਸਾ ਵਿਖੇ ਸੰਬੋਧਨ ਕਰਨਗੇ*

0
23

 ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ ) : 29 ਸਤੰਬਰ ਨੂੰ ਦੁਨੀਆ ਭਰ ਵਿੱਚ ਵਿਸ਼ਵ ਹਾਰਟ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ।
ਇਸ ਦਿਨ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਦੱਸੀਏ ਕਿ ਅਸੀ ਦਿਲ ਦੀਆ ਬੀਮਾਰੀਆਂ ਜਿਵੇਂ ਹਾਰਟ ਅਟੈਕ ਤੋਂ ਕਿਵੇਂ ਬਚੀਏ ਤਾਂ ਜੌ ਸਾਡੇ ਸਮਾਜ ਵਿੱਚ ਦਿਲ ਦੀਆ ਬੀਮਾਰੀਆਂ ਵਿੱਚ ਕਮੀ ਆ ਸਕੇ
ਇਸੇ ਨੂੰ ਮੁੱਖ ਰੱਖਦੇ ਹੋਏ 29 ਸਤੰਬਰ ਨੂੰ ਵਿਸ਼ਵ ਹਾਰਟ ਦਿਵਸ ਵਾਲੇ ਦਿਨ ਦਿਲ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਚਾਰ ਡਾਕਟਰ ਮਾਤਾ ਸੁੰਦਰੀ ਕਾਲਜ਼ ਕੈਚਿਹਰੀ ਰੋਡ ਮਾਨਸਾ ਵਿਖੇ

ਸਵੇਰੇ 7 ਵਜੇ ਤੋਂ ਸਾਢੇ ਨੋ ਵਜੇ ਤੱਕ ਤਹਾਨੂੰ ਸੰਬੋਧਨ ਕਰਨ ਗੇ
ਅਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ।

ਪਹੁੰਚ ਰਹੇ ਡਾਕਟਰ ਸਹਿਬਾਨ
1 ਡਾਕਟਰ ਨਰੇਸ਼ ਕੁਮਾਰ DM
2 ਡਾਕਟਰ ਰਾਜੇਸ਼ ਜਿੰਦਲ DM
3 ਡਾਕਟਰ ਰਾਜੀਵ ਗਰਗ DM
4 ਡਾਕਟਰ ਵਿਵੇਕ ਜਿੰਦਲ DM
ਸਹਿਯੋਗੀ ਸੰਸਥਾਵਾਂ
1 ਆਈ ਐਮ ਏ ਮਾਨਸਾ
2 ਮਾਨਸਾ ਸਾਇਕਲ ਗਰੁੱਪ
3 ਈਕੋ ਵ੍ਹੀਲਰ ਸਾਈਕਲ ਗਰੁੱਪ
4 ਵਾਇਸ ਆਫ ਮਾਨਸਾ
5 ਜੈ ਮਲਾਪ ਲੈਬ ਐਸੋਸ਼ੀਏਸ਼ਨ
6 ਪ੍ਰਿੰਸੀਪਲ ਮਾਤਾ ਸੁੰਦਰੀ ਕਾਲਜ

NO COMMENTS