ਮਾਨਸਾ, 31—12—2020 (ਸਾਰਾ ਯਹਾ / ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲ'ਸ'ਸਂ ਪ੍ਰੈਸ
ਨ'ਸਟ ਜਾਰੀ ਕਰਦੇ ਹ'ਸ'ਸਏ ਦੱਸਿਆ ਗਿਆ ਕਿ ਸਾਲ—2020 ਨੂੰ ਅਲਵਿਦਾ ਕਹਿਣ ਅਤੇ ਸਾਲ—2021 ਨੂੰ ਜੀ ਆਇਆ
ਕਹਿਣ ਲਈ ਅੱਜ ਪੁਲਿਸ ਲਾਈਨ ਮਾਨਸਾ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ 5 ਪੁਲਿਸ ਕਰਮਚਾਰੀ
ਜ'ਸ'ਸ ਮਹਿਕਮਾ ਪੰਜਾਬ ਪੁਲਿਸ ਵਿੱਚ ਆਪਣੀ ਨ&੍ਰਚਰਵਸ&੍ਰਚਰਵਸਕਰੀ ਪੂਰੀ ਕਰਕੇ ਅੱਜ ਰਿਟਾਇਰਮੈਂਟ ਜਾ ਰਹੇ ਹਨ, ਉਹਨਾਂ
ਨੂੰ ਫੇਅਰਵੈਲ ਪਾਰਟੀ ਦੇ ਕੇ ਉਹਨਾਂ ਦੀਆ ਮਹਿਕਮਾ ਪੁਲਿਸ ਵਿੱਚ ਦਿੱਤੀਆ ਸੇਵਾਵਾਂ ਦੀ ਪ੍ਰਸੰਸਾਂ ਕਰਦੇ
ਹ'ਸ'ਸਏ ਵਿਦਾਇਗੀ ਦਿੱਤੀ ਗਈ। ਇਸਤ'ਸ'ਸਂ ਇਲਾਵਾ ਸਾਲ—2020 ਦ&੍ਰਚਰਵਸ&੍ਰਚਰਵਸਰਾਨ ਮਹਿਕਮਾ ਪੁਲਿਸ ਵਿੱਚ ਚੰਗੀ
ਕਾਰਗੁਜਾਰੀ ਵਾਲੇ 45 ਕਰਮਚਾਰੀਆਂ ਨੂੰ ਪ੍ਰਸੰਸਾਂ ਪੱਤਰ ਦੇ ਕੇ ਉਹਨਾਂ ਨੂੰ ਸਨਮਾਨਿਆ ਗਿਆ ਅਤੇ
ਕਰਮਚਾਰੀਆਂ ਨੂੰ ਹ'ਸ'ਸਰ ਅੱਛੇ ਤਾਰੀਕੇ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲ'ਸ'ਸਂ ਜਾਣਕਾਰੀ ਦਿੰਦੇ ਹ'ਸਏ ਦੱਸਿਆ ਗਿਆ ਕਿ ਮਾਨਸਾ
ਪੁਲਿਸ ਦੇ ਸਮੂਹ ਗਜਟਿਡ ਅਫਸਰਾਨ, ਮੁੱਖ ਅਫਸਰਾਨ ਥਾਣਾਜਾਤ, ਸਾਰੇ ਥਾਣਿਆਂ ਵਿੱਚ ਤਾਇਨਾਤ ਵਿਲੇਜ ਪੁਲਿਸ
ਅਫਸਰਾਨ (ਵੀ.ਪੀ.ਓਜ਼.), ਥਾਣਿਆਂ ਵਿੱਚ ਤਾਇਨਾਤ ਹੈਲਪ ਡੈਸਕ ਕਰਮਚਾਰੀਆਂ ਅਤੇ ਮਹਿਲਾਂ ਮਿੱਤਰਾਂ
ਨਾਲ ਪੁਲਿਸ ਲਾਈਨ ਮਾਨਸਾ ਵਿਖੇ ਮੀਟਿੰਗ ਕੀਤੀ ਗਈ। ਸਾਲ—2020 ਨੂੰ ਕ'ਸ'ਸਰ'ਸ'ਸਨਾਂ ਮਹਾਂਮਾਰੀ ਕਰਕੇ ਯਾਦ
ਕੀਤਾ ਜਾਵੇਗਾ, ਜਿਸ ਦ&੍ਰਚਰਵਸ&੍ਰਚਰਵਸਰਾਨ ਅੱਗੇ ਹ'ਸ'ਸ ਕੇ ਡਿਊਟੀ ਕਰਨ ਵਾਲੇ ਮਹਿਕਮੇ ਖਾਸ ਕਰਕੇ ਪੁਲਿਸ ਮਹਿਕਮਾ ਅਤੇ ਸਿਹਤ
ਵਿਭਾਗ ਵੱਲ'ਸ'ਸਂ ਪਬਲਿਕ ਦੀ ਭਲਾਈ ਲਈ ਅਤੇ ਉਹਨਾਂ ਨੂੰ ਕ'ਸ'ਸਰ'ਸ'ਸਨਾਂ ਮਹਾਂਮਾਰੀ ਤ'ਸ'ਸਂ ਬਚਾਉਣ ਲਈ
ਜਰੂਰੀ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਦਿਨ/ਰਾਤ ਡਿਊਟੀਆਂ ਨਿਭਾ ਕੇ ਜਾਗਰੂਕ ਕੀਤਾ ਗਿਆ ਅਤੇ
ਕੀਤਾ ਜਾ ਰਿਹਾ ਹੈ। ਹੁਣ ਤੱਕ ਮਾਨਸਾ ਪੁਲਿਸ ਦੇ 225 ਕਰਮਚਾਰੀ ਭਾਂਵੇ ਕ'ਸਰ'ਸ'ਸਨਾ ਪ&੍ਰਚਰਵਸਜੇਟਿਵ ਪਾਏ ਗਏ ਸਨ, ਜ'ਸ'ਸ
ਹੁਣ ਤੰਦਰੁਸਤ ਹ'ਸ'ਸ ਕੇ ਵਾਪਸ ਆਪਣੀ ਡਿਊਟੀ ਪਰ ਚਲੇ ਗਏ ਹਨ ਅਤੇ ਮਾਨਸਾ ਪੁਲਿਸ ਦਾ ਹੁਣ ਵੀ ਕੇਸ ਕ'ਸ'ਸਰ'ਸਨਾ
ਐਕਟਿਵ ਨਹੀ ਹੈ। ਇਸ ਮਹਾਂਮਾਰੀ ਦੀਆ ਡਿਊਟੀਆਂ ਨਿਭਾਉਦਿਆਂ ਮਾਨਸਾ ਪੁਲਿਸ ਦੇ ਕਿਸੇ ਵੀ ਕਰਮਚਾਰੀ
ਦੀ ਕ'ਸ'ਸਰ'ਸ'ਸਨਾ ਵਾਇਰਸ ਨਾਲ ਮ&੍ਰਚਰਵਸਤ ਨਹੀ ਹ'ਸ'ਸਈ, ਜਦ'ਸਕਿ ਹ'ਸ'ਸਰ ਜਿਲਿ੍ਹਆਂ ਦੇ ਕਰਮਚਾਰੀ ਇਸ ਵਾਇਰਸ ਦੀ ਲਪੇਟ
ਵਿੱਚ ਆ ਕੇ ਆਪਣੀ ਜਾਨ ਗੁਵਾ ਚੁੱਕੇ ਹਨ। ਕ'ਸ'ਸਰ'ਸ'ਸਨਾਂ ਮਹਾਂਮਾਰੀ ਦ&੍ਰਚਰਵਸ&੍ਰਚਰਵਸਰਾਨ ਜਿਲਾ ਦੇ ਪਿੰਡਾਂ/ਸ਼ਹਿਰਾਂ ਅੰਦਰ
ਤਾਇਨਾਤ ਕੀਤੇ ਵਿਲੇਜ਼ ਪੁਲਿਸ ਅਫਸਰਾਨ(ਵੀ.ਪੀ.ਓਜ਼.) ਵੱਲ'ਸ'ਸਂ ਬਹੁਤ ਵਧੀਆਂ ਡਿਊਟੀ ਨਿਭਾਈ ਗਈ ਹੈ,
ਜਿਹਨਾਂ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਹ'ਸ'ਸਰ ਵਧੀਆਂ ਤਾਰੀਕੇ ਨਾਲ ਪਿੰਡਾਂ ਨਾਲ ਤਾਲਮੇਲ ਬਣਾ ਕੇ
ਆਪਣੀ ਡਿਊਟੀ ਨਿਭਾਉਣ ਲਈ ਉਤਸਾਹਿਤ ਕੀਤਾ ਗਿਆ। ਇਸਤ'ਸ'ਸਂ ਇਲਾਵਾ ਬੱਚਿਆਂ ਅਤੇ ਅ&੍ਰਚਰਵਸ&੍ਰਚਰਵਸਰਤਾਂ
ਵਿਰੁੱਧ ਅਪਰਾਧਾਂ ਦੀ ਰ'ਸ'ਸਕਥਾਮ ਕਰਨ, ਉਹਨਾਂ ਨੂੰ ਨੇੜੇ ਹ'ਸ'ਸ ਕੇ ਸੁਣ ਕੇ ਤੁਰੰਤ ਨਿਪਟਾਰਾ ਕਰਨ ਜਾਂ ਤੁਰੰਤ
ਬਣਦੀ ਕਾਰਵਾਈ ਕਰਨ ਲਈ ਸਾਰੇ ਥਾਣਿਆਂ ਵਿੱਚ ਜ'ਸ'ਸ ਹੈਲਪ ਡੈਸਕ ਅਤੇ ਮਹਿਲਾਂ ਮਿੱਤਰ ਤਾਇਨਾਤ ਕੀਤੇ ਗਏ
ਹਨ, ਉਹਨਾਂ ਨੂੰ ਹ'ਸ'ਸਰ ਵਧੀਆਂ ਤਾਰੀਕੇ ਨਾਲ ਆਪਣੀ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਜਿਲਾ ਅੰਦਰ ਆਪਣੇ ਆਪਣੇ ਖੇਤਰਾ ਜਿਵੇ ਮੁਕੱਦਮਿਆਂ ਦੀ ਤਫਤੀਸ ਦਾ ਮਿਆਰ ਉਚਾ
ਚੁੱਕਣ, ਮੁਕੱਦਮਿਆਂ ਅਤੇ ਦਰਖਾਸ਼ਤਾਂ ਦਾ ਨਿਪਟਾਰਾ ਕਰਨ, ਪਬਲਿਕ ਡੀਲਿੰਗ ਕਰਕੇ ਪੁਲਿਸ—ਪਬਲਿਕ
ਸਬੰਧਾਂ ਵਿੱਚ ਨੇੜ੍ਹਤਾ ਲਿਆਉਣ ਅਤੇ ਨਸਿ਼ਆਂ ਵਿਰੁੱਧ ਵਧੇਰੇ ਬਰਾਮਦਗੀ ਕਰਨ ਵਾਲੇ ਮੁੱਖ
ਅਫਸਰਾਨ/ਤਫਤੀਸੀ ਅਫਸਰਾਨ ਤ'ਸ'ਸਂ ਇਲਾਵਾ ਚੰਗੀ ਕਾਰਗੁਜਾਰੀ ਵਾਲੇ ਵੀ.ਪੀ.ਓਜ਼. ਸਮੇਤ 45 ਪੁਲਿਸ
ਕਰਮਚਾਰੀਆਂ ਨੂੰ ਪ੍ਰਸੰਸਾਂ ਪੱਤਰ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਤਾਂ ਜ'ਸ'ਸ ਕਰਮਚਾਰੀ ਆਪਣੀ
ਡਿਊਟੀ ਹ'ਸ'ਸਰ ਅੱਛੇ ਤਾਰੀਕੇ ਨਾਲ ਨਿਭਾ ਸਕਣ।