ਮਾਨਸਾ,10.07.2024(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਡਾ:ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦ ੇ ਹੋਏ ਦ ੱਸਿਆ ਗਿਆ ਕਿ ਮਿਤੀ 07.06.2024 ਨੂੰ ਇੰਚਾਰਜ ਸੀ.ਆਈ.ਏ ਸਟਾਫ ਮਾਨਸਾ ਦੀ ਅਗਵਾਈ ਹੇਠ ਸ:ਥ ਬਿੱਕਰ ਸਿੰਘ ਸੀ.ਆਈ.ਏ ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਨੂੰ ਮੁੱਖਬਰ ਪਾਸੋਂ ਇਤਲਾਹ ਮਿਲਣ ਪਰ ਦ ੋਰਾਨੇ ਨਾਕਾਬ ੰਦੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬੋਹੜ ਸਿੰਘ ਵਾਸੀ ਸੇਰਖਾਵਾਲਾ,
ਗੁਰਮੀਤ ਸਿੰਘ ਉਰਫ ਗੀਤੂ ਪੁੱਤਰ ਬੂਟਾ ਸਿੰਘ ਵਾਸੀ ਹੋਡਲਾ ਕਲਾ ਨੂੰ ਕਾਬ ੂ ਕਰਕੇ ਚੋਰੀ ਕੀਤੇ ਦੋ ਮੋਟਰਸਾਈਕਲ ਬ੍ਰਾਮਦ ਕੀਤੇ ਜਿਹਨਾ ਪਰ ਜਾਅਲੀ ਨੰਬਰ ਪਲੇਟਾਂ ਲੱਗੀਆ ਹੋਈਆ ਸਨ ਅਤ ੇ ਰੁੱਕਾ ਭ ੇਜਕੇ ਮੁਕ ੱਦਮਾ ਨੰਬਰ 68 ਮਿਤੀ 07.06.2024 ਅ/ਧ 379,473,411 ਹਿੰ:ਦੰ ਥਾਣਾ ਬੋਹਾ ਦਰਜ ਰਜਿਸਟਰ ਕਰਵਾਇਆ ਸੀ।
ਫਿਰ ਉਸੇ ਦਿਨ ਦ ੋਰਾਨ ੇ ਤਫਤੀਸ਼ ਗੁਰਪ੍ਰੀਤ ਸਿੰਘ ਉਰਫ ਗੋਪੀ ਅਤ ੇ ਗੁਰਮੀਤ ਸਿੰਘ ਉਰਫ ਗੀਤੂ ਉਕਤਾਨ ਪਾਸੋਂ ਪੁੱਛਗਿੱਛ ਕਰਕੇ ਚੋਰੀ ਕੀਤੇ ਹੋਰ 14 ਮੋਟਰਸਾਈਕਲ ਅਤ ੇ 02 ਐਕਟਿਵਾ ਸਕ ੂਟਰੀਆ ਬ੍ਰਾਮਦ ਕੀਤੇ ਗਏ। ਇਸ ਤਰ੍ਹਾਂ ਉਕਤ ਮੁਕ ੱਦਮੇ ਵਿੱਚ ਕੁੱਲ 18 ਵਹੀਕਲ ਜਿਨਾਂ ਵਿੱਚ 05 ਮੋਟਰਸਾਈਕਲ ਸਪਲੈਡਰ, 08 ਮੋਟਰਸਾਈਕਲ ਬਜਾਜ ਪਲਟੀਨਾ, 01 ਮੋਟਰਸਾਈਕਲ ੍ਹਢ-ਧਓਲ਼ੂਯਓ, 01 ਮੋਟਰਸਾਈਕਲ ਫਅਸ਼ਸ਼ੀੌਂ, 01 ਮੋਟਰਸਾਈਕਲ ਭਅਝਅਝ ਛਠ 100 ਅਤੇ 02 ਸਕੂਟਰੀਆ ਅਛਠੀੜਅ ਬਰਾਮਦ ਕਰਵਾਏ ਗਏ।ਉਕਤ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤ ੇ ਉਹਨਾਂ ਦ ੁਆਰਾ ਕੀਤੀਆ ਗਈਆਂ ਚੋਰੀਆਂ ਸਬੰਧੀ ਪੁੱਛਗਿੱਛ ਕਰਕੇ ਤਫਤੀਸ਼ ਨੂੰ ਹੋਰ ਅੱਗੇ ਵਧਾਇਆ ਜਾ ਰਿਹਾ ਹੈ ਜਿਸ ਤੋ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।