
ਬੁਢਲਾਡਾ੫ ਅਪ੍ਰੈਲ(ਸਾਰਾ ਯਹਾ) ਪ੍ਰਧਾਨ ਮੰਤਰੀ ਵਲੋਂ ਕਰੋਣਾ ਵਾਇਰਸ ਤੇ ਚਲਦਿਆਂ ਭਾਰਤ ਦੇ ੧੩੦ ਕਰੋੜ ਲੋਕਾਂ ਨੂੰ ਰਾਤ ਨੋ ਵਜ ਕੇ ਨੋਮਿੰਟ ਟਾਰਚ ਦੀਵੇ,ਮੋਬਾਇਲ ਦੀਆ ਲਾਈਟਾਂ,ਜਗਾਉਣ ਦੀ ਅਪੀਲ ਤੇ ਅੱਜ ਨੋ ਵਜੇ ਸ਼ਹਿਰ ਦੇ ਵਾਰਡ ਸੋਲਾ ਦੇ ਲੋਕਾਂ ਨੇ ਮੋਮਬਤੀਆਂ,ਦੀਵੇ,ਜਗਾ ਕੇ ਕਰੋਣਾ ਖ਼ਿਲਾਫ਼ ਇੱਕਜੁਟ ਹੋਣ ਦਾ ਸਬੂਤ ਦਿੱਤਾ ਮੌਕੇ ਤੇ ਲੋਕਾਂ ਨੇ ਕਿਹਾ ਕਿ ਕਰੋਣਾ ਸ਼ੇ ਵਲੜੇਗਾ ਇੰਡੀਆ ਜਿੱਤੇਗਾ ਇੰਡੀਆ ਦੂਸਰੇ ਪਾਸੇ ਕੁਜ ਲੋਕਾਂ ਦਾ ਕਹਿਣਾ ਸੀ ਇਹ ਮੋਮਬਤੀਆਂ ਦੀਵੇ ਜਗਾਉਣ ਨਾਲ ਕਰੋਣਾ ਜਿਹੀ ਭਿਆਨਕ ਬਿਮਾਰੀ ਦਾ ਹੱਲ ਨਹੀਂ ਹੋਣ ਵਾਲਾ ਇਸਦੇ ਲਈ ਲੋਕਾਂ ਨੂੰ ਸੁਚੇਤ ਹੋ ਕੇ ਆਪਣੇ ਘਰਾਂ ਵਿਚ ਹੀ ਰਹਿ ਕੇ ਇਸ ਭਿਆਨਕ ਬਿਮਾ
