(ਖਾਸ ਖਬਰਾਂ) ਹਰਿਆਣਾ ‘ਚ 75% ਪ੍ਰਾਈਵੇਟ ਨੌਕਰੀਆਂ ਸਥਾਨਕ ਨੌਜਵਾਨਾਂ ਲਈ ਰਾਖਵੀਂਆਂ, ਰਾਜਪਾਲ ਵਲੋਂ ਬਿੱਲ ਨੂੰ ਮਨਜ਼ੂਰੀ March 2, 2021 0 17 Google+ Twitter Facebook WhatsApp Telegram ਚੰਡੀਗੜ੍ਹ02,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਹਰਿਆਣਾ ਦੇ ਰਾਜਪਾਲ ਨੇ ਨਿੱਜੀ ਨੌਕਰੀਆਂ ਵਿੱਚ 75 ਫਿਸਦ ਸਥਾਨਕ ਨੌਜਵਾਨਾਂ ਦੇ ਰਾਖਵਾਂਕਰਨ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ।