
ਮਾਨਸਾ 1,ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਦੀਪ ਸਿੰਘ ਮਨੂਰ ਨੂੰ ਰਾਮਗੜੀ੍ਆ ਅਕਾਲ ਜੰਥੇਬੰਦੀ ਸਪੋਰਟਸ ਵਿੰਗ ਜਿਲਾ੍ ਮਾਨਸਾ ਦਾ ਚੈਅਰਮੈਨ ਨਿਯੁਕਤ ਕੀਤਾ ਗਿਆ
ਰਾਮਗੜੀ੍ਆ ਅਕਾਲ ਜੰਥੇਬੰਦੀ ਦੇ ਕੋਮੀ ਕਨਵੀਨਰ ਹਰਜੀਤ ਸਿੰਘ ਰਾਮਗੜੀ੍ਆ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਤੇ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ ਦੀ ਅਗਵਾਈ ਹੇਠ ਅੱਜ ਮਾਨਸਾ ਵਿੱਚ ਰਾਮਗੜੀ੍ਆ ਅਕਾਲ ਜੰਥੇਬੰਦੀ ਸਪੋਰਟਸ ਵਿੰਗ ਦਾ ਜ਼ਿਲਾ੍ ਚੇਅਰਮੈਨ ਸੰਦੀਪ ਸਿੰਘ ਮਨੂਰ ਨੂੰ ਨਿਯੁਕਤ ਕੀਤਾ ਗਿਆ| ਇਸ ਮੋਕੇ ਸਪੋਰਟਸ ਤੇ ਸਭਿਆਚਾਰ ਵਿੰਗ ਦੇ ਸੂਬਾ ਚੇਅਰਮੈਨ ਹਰਜੀਤ ਸਿੰਘ ਧੀਮਾਨ ( ਡੇਰਾਬਸੀ ) ਮਾਨਸਾ ਵਿਖੇ ਵਿਸ਼ੇਸ਼ ਤੋਰ ਤੇ ਪਹੁੰਚੇ| ਰਾਮਗੜੀ੍ਆ ਅਕਾਲ ਜੰਥੇਬੰਦੀ ਜਿਲਾ੍ ਮਾਨਸਾ ਦੀ ਟੀਮ ਵੱਲੋ ਸੂਬਾ ਚੇਅਰਮੈਨ ਪਹੁੰਚਣ ਤੇ ਨਿੱਘਾ ਸਵਾਗਤ ਅਤੇ ਸਨਮਾਨਿਤ ਕੀਤਾ ਗਿਆ | ਇਸ ਮੋਕੇ ਸੂਬਾ ਆਗੂ ਸੰਦੀਪ ਸਿੰਘ ਰੁਪਾਲ ,ਬਠਿੰਡਾ ਮਾਨਸਾ ਦੇ ਵਾਈਸ ਚੇਅਰਮੈਨ ਜਸਵਿੰਦਰ ਸਿੰਘ ਕਾਕੂ , ਜਿਲਾ੍ ਪ੍ਧਾਨ ਨਿਰਮਲ ਸਿੰਘ ਹੀਰੇਵਾਲ , ਸੀਨੀਅਰ ਮੀਤ ਪ੍ਧਾਨ ਗੁਰਪੀ੍ਤ ਸਿੰਘ ਠੇਕੇਦਾਰ, ਮੀਤ ਪ੍ਧਾਨ ਸਤਨਾਮ ਸਿੰਘ ਕੋਟਲੀ , ਸਲਾਹਕਾਰ ਮਹਿੰਦਰ ਸਿੰਘ ਸੱਗੂ ਤੇ ਲਵਪੀ੍ਤ ਸਿੰਘ ਹਾਜਰ ਸਨ|
