
02ਅਪ੍ਰੈਲ (ਸਾਰਾ ਯਹਾਂ) :ਜਾਵੋ ਨੀ ਕੋਈ ਮੋੜ ਲਿਆਵੋ ਮੇਰੇ ਨਾਲ ਗਿਆ ਅੱਜ ਲੜਕੇ ਹਰ ਰੋਜ ਮਨਹੂਸ ਖਬਰਾਂ ਸੁਣ ਸੁਣ ਥੱਕ ਗਏ ਹਾਂ ਆਹ ਹੁਣੇ ਹੁਣੇ ਲਹਿੰਦੇ ਪੰਜਾਬ ਤੋਂ ਇਕ ਹੋਰ ਮਨਹੂਸ ਖਬਰ ਆ ਗਈ , ਦੁਨਿਆ ਭਰ ਵਿੱਚ ਮਸ਼ਹੂਰ ਪੰਜਾਬੀ ਗਾਇਕ ਜਨਾਬ ਸ਼ੌਕਤ ਅਲੀ ਸਾਹਿਬ(ਲਾਹੌਰ)
ਨਹੀਂ ਰਹੇ ਸ਼ੌਕਤ ਅਲੀ ਸਾਹਿਬ ਦੇ ਤੁਰ ਜਾਣ ਨਾਲ ਪੰਜਾਬੀ ਗੀਤਾਂ ਦੇ ਸੁਨਿਹਰੇ ਦੌਰ ਦਾ ਅੰਤ ਹੋ ਗਿਆ
ਹਾਲੇ ਕੁੱਝ ਦੇਰ ਪਹਿਲਾਂ ਉਹਨਾਂ ਦੇ ਵੱਡੇ ਭਰਾ ਤੇ ਪ੍ਰਸਿੱਧ ਗਾਇਕ ਜਨਾਬ ਇਨਾਇਤ ਅਲੀ ਸਾਹਿਬ ਦੀ ਮੌਤ ਦੀ ਖਬਰ ਆਈ ਸੀ
