*ਸੜਕ ਹਾਦਸੇ ਦੋਰਾਨ ਇਕ ਨੌਜਵਾਨ ਦੀ ਮੌਤ*

0
93

28,ਦਸੰਬਰ (ਸਾਰਾ ਯਹਾਂ/ਰੀਤਵਾਲ) ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ । ਸ¨ਤਰਾ
ਮੁਤਾਬਕ ਲਾਡੀ ਸਿੰਘ ਪੁੱਤਰ ਲਾਲਾ ਸਿੰਘ ਪਿੰਡ ਹਮੀਰਗੜ੍ਹ ਦਾ ਰਹਿਣ ਵਾਲਾ ਸੀ । ਜੋ ਕਿ ਆਪਣੇ
ਮੋਟਰਸਾਈਕਲ ਤੇ ਸਵਾਰ ਹੋ ਕੇ ਹਮੀਰਗੜ੍ਹ ਮ¨ਨਕ ਰੋਡ ਤੇ ਜਾ ਰਿਹਾ ਸੀ,ਅਚਾਨਕ ਕਿਸੇ ਵਾਹਨ ਦੀ ਟੱਕਰ ਨਾਲ
ਸੰਤੁਲਨ ਵਿਗੜ ਗਿਆ ਤੇ ਚਾਲਕ ਜਖੰਮੀ ਹੋ ਗਿਆ । ਜਿਸਨੂੰ ਜੇਰੇ ਇਲਾਜ ਦੌਰਾਨ ਮ¨ਨਕ ਦੇ ਸਰਕਾਰੀ
ਹਸਪਤਾਲ ਵਿੱਚ ਲਿਆਂਦਾ ਗਿਆ । ਉਸ ਤੋਂ ਬਾਅਦ ਦੇ ਡਾਕਟਰਾਂ ਨੇ ਉਸ ਦੇ ਪੱਟੀ ਕਰਕੇ ਸੰਗਰ¨ਰ ਰੈਫਰ ਕਰ
ਦਿਤਾ ਪਰੰਤ¨ ਅੱਗੇ ਹਸਪਤਾਲ ਲਿਜਾਂਦੇ ਸਮੇ ਲਾਡੀ ਸਿੰਘ ਨੇ ਦਮ ਤੋੜ ਦਿੱਤਾ ।

LEAVE A REPLY

Please enter your comment!
Please enter your name here