
ਮਾਨਸਾ {(ਸਾਰਾ ਯਹਾ, ਜੋਨੀ ਜਿੰਦਲ} ਸ੍ਰੀ ਪੰਚ ਮੁਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵੱਲੋ ਅੱਜ ੫੦੦ ਮਾਸਕ ਵੱਖ ਵੱਖ ਪੁਲਿਸ ਨਾਕਿਆਾਂ ਤੇ ਹੋਰ ਥਾਵਾ ਤੇ ਵੰਡੇ ਸੰੰਮਤੀ ਦੇ ਪ੍ਰਧਾਨ ਸੁਰੇਸ ਕਰੋੜੀ ਨੇ ਦੱਸਿਆ ਕਿ ਇਹ ਮੁਹਿੰਮ ਅੱਗੇ ਤੋ ਵੀ ਜਾਰੀ ਰਹੇਗੀ ਇਸ ਮੋਕੇ ਪ੍ਰਧਾਨ ਸੁਰੇਸ ਕਰੋੜੀ , ਸੁਦਾਮਾ , ਗੋਰਵ ਸਰਮਾ , ਰਾਮਾ , ਸੁਰਿੰਦਰ ਨੰਗਲੀਆ ,ਨੀਟਾ ਹਾਜਰ ਸਨ ।
