
ਮਾਨਸਾ 01ਮਈ (ਸਾਰਾ ਯਹਾਂ/ਜੋਨੀ ਜਿੰਦਲ) ਅੱਜ ਮਾਨਸਾ ਵਿੱਖੇ ਸ੍ਰੀ ਪੰਚਮੁੱਖੀ ਸੇਵਾ ਸੰਮਤੀ ਵੱਲੋ ਲੱਲੂਆਣਾ ਰੋਡ ਉੱਪਰ ਵੈਕਸੀਨੇਸ਼ਨ ਕੈਪ ਲਗਾਇਆ ਗਿਆ।ਇਸ ਮੋਕੇ ਐਸ ਡੀ ਐਮ ਮਾਨਸਾ ਮੈਡਮ ਸੀਖਾ ਭਗਤ,ਮੈਡੀਕਲ ਅਫਸਰ ਡਾਕਟਰ ਵਰੁਣ ਮਿੱਤਲ ,ਬੰਟੀ ਖਿਆਲਾ ਵਿਸ਼ੇਸ ਰੂਪ ਵਿੱਚ ਪਹੁੱਚੇ ।ਇਸ ਮੋਕੇ ਸੰਮਤੀ ਦੇ ਪ੍ਰਧਾਨ ਸੁਰੇਸ ਕਰੋੜੀ ਨੇ ਦੱਸਿਆ ਇਸ ਮੋਕੇ 140 ਮਾਨਸਾ ਵਾਸੀਆ ਦੇ ਕੋਰੋਨਾ ਵੈਕਸੀਨੇਸ਼ਨ ਕੀਤੀ ਗਈ।

ਇਸ ਮੋਕੇ ਪ੍ਰਧਾਨ ਸੁਰੇਸ ਕਰੋੜੀ,ਮਨਦੀਪ ਤੋਤਾ,ਰਾਜੀਵ ਕੁਮਾਰ,ਅਰਸ ਸਿੰਗਲਾ,ਰਾਜ ਕੁਮਾਰ,ਰਾਮੇਸ ਕੁਮਾਰ,ਅੰਕੁਸ ਗੁਪਤਾ,ਭੀਮ ਸੈਨ,ਪ੍ਰਵੀਨ ਕੁਮਾਰ ,ਸੁਦਾਮਾ ਗਰਗ ਸਾਰੇ ਸੰਮਤੀ ਮੈਬਰ ਹਾਜਰ ਸਨ।
