*ਸ੍ਰੀ ਕਿ੍ਸਨ ਕੀਰਤਨ ਮੰਡਲ ਦੇ ਪਾਲੀ ਬਣੇ ਮੁੜ ਪ੍ਧਾਨ*

0
152

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ)    ਸੀ੍ ਕਿ੍ਸਨ ਕੀਰਤਨ ਮੰਡਲ ( ਗੀਤਾ ਭਵਨ ) ਮਾਨਸਾ ਦੀ ਸਾਲਾਨਾ ਮੀਟਿੰਗ ਬੀਤੀ ਰਾਤ ਗੀਤਾ ਭਵਨ ਵਿਖੇ ਕਿ੍ਸਨ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪਿਛਲੇ ਸਾਲ ਦਾ ਹਿਸਾਬ ਕਿਤਾਬ ਪੇਸ਼ ਕੀਤਾ ਗਿਆ। ਜੋ ਸਰਵਸੰਮਤੀ ਨਾਲ ਪਾਸ ਕੀਤਾ ।ਇਸ ਦੋਰਾਨ ਨਵੇਂ ਸਾਲ ਦੀ ਚੋਣ ਕੀਤੀ ਗਈ ।ਜਿਸ ਚ ਧਰਮ ਪਾਲ ਪਾਲੀ ਪ੍ਧਾਨ,ਮੱਖਣ ਲਾਲ ਮੀਤ ਪ੍ਰਧਾਨ, ਅਮਰ ਪੀ ਪੀ ਜਰਨਲ ਸਕੱਤਰ , ਦੀਪਕ ਮੋਬਾਇਲ ਜੁਆਇੰਟ ਸਕੱਤਰ, ਸੋਨੂੰ ਅੱਤਲਾ ਖਜ਼ਾਨਚੀ,  ਪਵਨ ਧੀਰ ਮੰਚ ਮੰਤਰੀ, ਦੀਵਾਨ ਧਿਆਨੀ ਜਾਗਰਣ ਇੰਚਾਰਜ ਬਣਾਏ ਗਏ ।ਜਦ ਕਿ ਰਾਜ ਕੁਮਾਰ ਬਾਂਸਲ, ਗਿਆਨ ਚਾਦਪੁਰੀਆ, ਦੀਵਾਨ ਭਾਰਤੀ ,ਅਮਰ ਨਾਥ ਲੀਲਾ , ਸੁਰਿੰਦਰ ਲਾਲੀ ਤੇ ਕਿ੍ਸਨ ਬਾਂਸਲ ਸਰਪ੍ਰਸਤ ਲਏ ਗਏ ।ਮੀਟਿੰਗ ਦੌਰਾਨ ਸਰਬਸਮਤੀ ਨਾਲ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਗੀਤਾ ਭਵਨ ਵਿਖੇ ਮਨਾਉਣ ਦਾ ਫੈਸਲਾ ਲਿਆ ਗਿਆ।

LEAVE A REPLY

Please enter your comment!
Please enter your name here