
ਮਾਨਸਾ : ਜਿਥੇ ਕਿ ਭਾਰਤ ਸਰਕਾਰ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਭਿਆਨਕ ਬੀਮਾਰੀ ਨਾਲ ਜੰਗ ਲੜੀ ਜਾ ਰਹੀ ਹੈ ਉਥੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੈਂਬਰ ਪਾਰਲੀਮੈਂਟ ਇੱਕ ਵੈਂਟੀਲੇਟਰ ਤਿਆਰ ਕਰਵਾਈ ਹੈ ਜ਼ੋ ਸਮੇਤ ਐਂਬੂਲੈਂਸ ਤਿਆਰ ਕਰਵਾਈ ਹੈ ਅਤੇ ਜਲਦੀ ਹੀ ਇਹ ਵੈਂਟੀਲੇਟਰ ਐਂਬੂਲੈਂਸ ਉਹ ਪੰਜਾਬ ਸਰਕਾਰ ਨੂੰ ਸੋਂਪਣਗੇ ਤਾਂ ਜ਼ੋ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੇ ਕਾਰਨ ਦੇ ਕਿਸੇ ਵਿਅਕਤੀ ਨੂੰ ਇਸ ਦੀ ਲੋੜ ਪੈਂਦੀ ਹੈ ਤੇ ਉਸ ਦੇ ਵੇਲੇ ਸਿਰ ਕੰਮ ਆ ਸਕੇ
