*ਸੀਨੀਅਰ ਪੱਤਰਕਾਰ ਮੋਨਹਰ ਲਾਲ ਕੌੜਾ ਦਾ ਸਵਰਗਵਾਸ ਕੌੜਾ ਪਰਿਵਾਰ ਨੂੰ ਸਦਮਾ*

0
128

ਫਗਵਾੜਾ 22 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ)ਫਗਵਾੜਾ ਦੇ ਪੱਤਰਕਾਰ ਅਸ਼ੋਕ ਕੋੜਾ ਉਹ ਸਾਡੇ ਪੱਤਰਕਾਰ ਸ਼ਿਵ ਕੌੜਾ ਦੇ ਪਿਤਾ ਮੋਨਹਰ ਲਾਲ ਕੌੜਾ 94 ਸਾਲ ਦਾ 20 ਮਾਰਚ ਸ਼ਾਮ ਨੂੰ ਸਵਰਗਵਾਸ ਹੋ ਗਿਆ ਸੀ ਉਹਨਾਂ ਦਾ ਅੰਤਿਮ ਸੰਸਕਾਰ 21 ਮਾਰਚ 2024 ਨੂੰ ਸ਼ਮਸ਼ਾਨ ਘਾਟ ਬੰਗਾ ਰੋਡ ਵਿਖੇ ਕੀਤਾ ਗਿਆ ਇਸ ਮੋਕੇ ਉਤੇ ਸ਼ਹਿਰ ਦਿਆਂ ਧਾਰਮਿਕ ਰਾਜਨੀਤਿਕ ਸਮਾਜਿਕ ਸੰਸਥਾਵਾਂ ਅਤੇ ਸ਼ਹਿਰ ਵਾਸੀਆ ਨੇ ਭਾਗ ਲਿਆ ਸ਼੍ਰੀ ਕੋੜਾ ਲੋਕਾਂ ਦੇ ਬੜੇ ਹੀ ਹਰਮਨ ਪਿਆਰੇ ਸੀ ਅਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਖੜੇ ਹੁੰਦੇ ਸੀ ਉਨ੍ਹਾਂ ਦਾ ਰਸਮ ਚੋਥਾ 23 ਮਾਰਚ ਸ਼ਨੀਵਾਰ ਨੂੰ ਸਵੇਰੇ 7.30 ਵਜੇ ਸ਼ਮਸ਼ਾਨ ਘਾਟ ਬੰਗਾ ਰੋਡ ਫਗਵਾੜਾ ਵਿਖੇ ਹੋਵੇਗਾ।

LEAVE A REPLY

Please enter your comment!
Please enter your name here