ਸੀਨਿਅਰ ਅਕਾਲੀ ਆਗੂ ਸ਼ੀ੍ ਬਿੱਕਰ ਸਿੰਘ ਮਘਾਣੀਆਂ ਦੀ ਪਤਨੀ ਅਕਾਲ ਚਲਾਣਾ ਕਰ ਗਏ

0
333

ਮਾਨਸਾ 12 ਜੁਲਾਈ  (ਸਾਰਾ ਯਹਾ/ਬਲਜੀਤ ਸ਼ਰਮਾਂ) ਬੜੀ ਦੁੱਖ ਦੀ ਖਬਰ ਹੈ ਸਾਡੇ ਸੀਨਿਅਰ ਅਕਾਲੀ ਆਗੂ ਸ਼ੀ੍ ਬਿੱਕਰ ਸਿੰਘ ਮਘਾਣੀਆਂ ਦੀ ਪਤਨੀ ਸ਼ੀ੍ਮਤੀ ਬਲਜੀਤ ਕੌਰ ਜੀ ਅਕਾਲ ਚਲਾਣਾ ਕਰ ਗਏ ਬਿੱਕਰ ਸਿੰਘ ਮਘਾਣੀਆ਼ ਦੀ ਧਰਮ ਪਤਨੀ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਿਹੈ ਸਨ ਅਤੇ ਪੀ ਜੀ ਆਈ ਚੰਡੀਗੜ੍ਹ ਵਿਖੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਅਤੇ ਅੱਜ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਇਸ ਬੇ ਵਕਾਤੀ ਮੋਤ ਨਾਲ ਜਿੱਥੇ ਬਿੱਕਰ ਸਿੰਘ ਮਘਾਣੀਆ਼ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾਇਆ ਹੈਅਤੇ ਇਸ ਦੁੱਖ ਦੀ ਘੜੀ ਵਿੱਚ ਜਗਦੀਪ ਸਿੰਘ ਨਕਈ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਤੇ ਪ੍ਰੇਮ ਮਿੱਤਲ ਸਾਬਕਾ ਐਮ ਐਲ ਏ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਮਨੀਸ਼ ਬੱਬੀ ਦਾਨੇਵਾਲੀਆ ਪ੍ਰਧਾਨ ਵਪਾਰ ਮੰਡਲ ਮਾਨਸਾ, ਮਨਜੀਤ ਸਿੰਘ ਜਰਨਲ ਸਕੱਤਰ ਵਪਾਰ ਮੰਡਲ ਮਾਨਸਾ, ਗੁਰਲਾਭ ਸਿੰਘ ਮਾਹਲ ਐਡਵੋਕੇਟ ,ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ, ਕਾਮਰੇਡ,ਕਿਸ੍ਰਨ ਚੋਹਾਨ , ਅਤੇ ਸ਼ਹਿਰ ਦੀਆਂ ਸਾਰੀਆਂ ਸਮਾਜਿਕ ਧਾਰਮਿਕ ਰਾਜਨੀਤਕ ਜਥੇਬੰਦੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ

NO COMMENTS