ਬੁਢਲਾਡਾ 4 ਜੂਨ (ਸਾਰਾ ਯਹਾ / ਅਮਨ ਮਹਿਤਾ) : ਪੰਜਾਬ ਸਰਕਾਰ ਵੱਲੋਂ ਜਾਰੀ ਤਾਜਾ ਹੁਕਮਾਂ ਤਹਿਤ ਆਈ. ਏ. ਐਸ. ਅਤੇ ਪੀ. ਸੀ. ਐਸ. ਅਧਿਕਾਰੀਆਂ ਦੀਆਂ ਕੀਤੀਆਂ ਤਾਇਨਾਤੀਆਂ ਤੇ ਬਦਲੀਆ ਤਹਿਤ ਸਾਗਰ ਸੇਤੀਆਂ ਆਈ ਏ ਐਸ ਨੂੰ ਸਬ ਡਵੀਜਨਲ ਮੈਜਿਸਟ੍ਰੇਟ ਬੁਢਲਾਡਾ ਲਗਾਇਆ ਗਿਆ ਹੈ। 2017 ਬੈਚ ਦੇ ਆਈ. ਏ. ਐਸ. ਅਧਿਕਾਰੀ ਸੇਤੀਆਂ ਇਸ ਤੋਂ ਪਹਿਲਾ ਲੁਧਿਆਣਾ ਜਿਲ੍ਹੇ ਦੀ ਸਬ ਡਵੀਜਨ ਪਾਇਲ ਦੇ ਐਸ ਡੀ ਐਮ ਵਜੋਂ ਸੇਵਾਂਵਾਂ ਨਿਭਾ ਰਹੇ ਸਨ।
ਨਹੀਂ ਟਲਿਆ ਟਿੱਡੀ ਦੱਲ ਦਾ ਖਤਰਾ, ਹੁਣ ਨਵੇਂ ਰਸਤੇ ਤੋਂ ਹੋ ਸਕਦਾ ਦਾਖਲ