
(ਸਾਰਾ ਯਹਾਂ/ਮੁੱਖ ਸੰਪਾਦਕ ):
ਮਿਤੀ 29.08.2023 ਦਿਨ ਮੰਗਲਵਾਰ ਦਾ ਭੰਡਾਰਾ ਸ਼੍ਰੀ ਬਿਰਜ ਲਾਲ ਜੀ ਮੂਸੇ ਵਾਲੀਆਂ ਨੇ ਆਪਣੇ ਜਨਮਦਿਨ ਦੀ ਖੁਸ਼ੀ ਵਿੱਚ ਆਪਣੇ ਪਰਿਵਾਰ ਸਮੇਤ ਲਗਾਇਆ।

ਅੱਜ ਮਿਤੀ 30.8.2023 ਦਿਨ ਬੁੱਧਵਾਰ ਦਾ ਭੰਡਾਰਾ ਸ਼੍ਰੀ ਸਨਾਤਨ ਧਰਮ ਸਭਾ ਦੇ ਮੈਂਬਰ ਸ਼੍ਰੀ ਹੇਮ ਰਾਜ ਗੋਇਲ ਜੀ ਚੰਡੀਗੜ੍ਹ ਵਾਲੀਆਂ ਨੇ ਆਪਣੇ ਸਪੁੱਤਰ ਸ੍ਰੀ ਬੰਬੇ ਗੋਇਲ ਦੇ ਜਨਮਦਿਨ ਦੀ ਖੁਸ਼ੀ ਵਿੱਚ ਸਮੇਤ ਪਰਿਵਾਰ ਲਗਾਈਆ।

ਇਸ ਦੇ ਨਾਲ ਸ਼੍ਰੀ ਰਾਜ ਪਾਲ ਢਿੱਲੋ ਨੇ ਆਪਣੀ ਬੇਟਾ ਜਸਪ੍ਰੀਤ ਕੌਰ ਢਿੱਲੋਂ ਦੇ ਜਨਮਦਿਨ ਦੀ ਖੁਸ਼ੀ ਵਿੱਚ ਸਮੇਤ ਪਰਿਵਾਰ ਭੰਡਾਰਾ ਲਗਾਇਆ।
ਮੰਦਰ ਦੇ ਪੁਜਾਰੀ ਪੰਡਿਤ ਸ਼ੰਭੂ ਸ਼ਰਮਾ ਜੀ ਨੇ ਪਰਿਵਾਰਾਂ ਤੋਂ ਵਿਧੀਵਤ ਢੰਗ ਨਾਲ ਵੇਦਾਂ ਦੇ ਮੰਤਰਾਂ ਨਾਲ ਪੂਜਨ ਕਰਵਾਇਆ ਗਿਆ।
ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋ ਪਰਿਵਾਰਾਂ ਨੂੰ ਸਰੋਪਾ ਪਾਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਸ਼੍ਰੀ ਸਨਾਤਨ ਧਰਮ ਸਭਾ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
