
ਮਾਨਸਾ 27ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ) : ਸ੍ਰੀ ਪੰਚਮੁੱਖੀ ਬਾਲਾ ਜੀ ਸੇਵਾ ਸੰਮਤੀ ਮਾਨਸਾ ਵੱਲੋ ਅੱਜ ਸੰਮਤੀ ਦੇ ਦਫਤਰ ਵਿੱਚ ਹਨੂੰਮਾਨ
ਜੈਯੰਤੀ ਬਹੁਤ ਹੀ ਸਰਧਾ ਨਾਲ ਮਨਾਈ ਗਈ ।ਸੰਮਤੀ ਦੇ ਪ੍ਰਧਾਨ ਸੁਰੇਸ ਕਰੋੜੀ ਤੇ ਦਰਸਨ ਨੀਟਾ ਨੇ ਦੱਸਿਆ ਕਿ ਇਹ
ਜੈਯੰਤੀ ਕਰੋਨਾ ਅਹਿਤਿਅਤ ਦੀ ਪਾਲਣਾ ਕਰਦੇ ਹੋਏ ਬਹੁਤ ਹੀ ਸਾਦੇ ਢੰਗ ਨਾਲ ਮਨਾਈ ।ਇਸ ਮੋਕੇ ਹਨੂੰਮਾਨ ਚਾਲੀਸਾ
ਦਾ ਪਾਠ ਕੀਤਾ ਤੇ ਕੇਕ ਕੱਟਕੇ ਭਗਤਾ ਵਿੱਚ ਵੰਡਿਆ ਗਿਆ ਇਸ ਮੋਕੇ ਪ੍ਰਧਾਨ ਸੁਰੇਸ ਕਰੋੜੀ,ਦਰਸਨ ਨੀਟਾ , ਰਾਘਵ ਸਿੰਗਲਾ ,
ਸੁਦਾਮਾ ,ਰਾਜ ਕੁਮਾਰ ਰਾਜੁੂ , ਪਵਨ ਬੰਟੀ ,ਰਾਜੀਵ ,ਬਿੱਟੂ ਸ਼ਰਮਾ ,ਰੋਹਿਤ ,ਵਿਨੋਦ , ਰਾਜ ਕੁਮਾਰ ਸਿੰਗਲਾ ,ਰਾਕੇਸ ਬਿੱਟੂ ,ਅਰਸ
ਮੋਨੂੰ ,ਆਸੀਸ ਗਰਗ ਹਾਜਰ ਸਨ ।
