ਸ਼ੋ੍ਰਮਣੀ ਅਕਾਲੀ ਦਲ ਵੱਲੋਂ ਮਾਨਸਾ ਨਗਰ ਕੌਂਸਲ ਦੀਆਂ ਚੋਣਾਂ ਲਈ ਵੱਖ-ਵੱਖ ਵਰਾਡਾ ਵਿਚ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ

0
285

ਸ੍ਰੋਮਣੀ ਅਕਾਲੀ ਦਲ ਜਿਲਾ ਮਾਨਸਾ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਵੱਲੋ ਇਹ ਸੂਚੀ ਜਾਰੀ ਕੀਤੀ ਗਈ।
ਪਾਰਟੀ ਉਮੀਦਵਾਰ
ਵਾਰਡ ਨੰਬਰ 1 : ਗੀਤਾ ਰਾਣੀ ਪਤਨੀ ਗੋਪਾਲ ਦਾਸ
ਵਾਰਡ ਨੰਬਰ 2 : ਹਰਬੰਸ ਸਿੰਘ ਪੰਮੀ ਪੁੱਤਰ ਨਛੱਤਰ ਸਿੰਘ
ਵਾਰਡ ਨੰਬਰ 3 : ਰਿੰਪਲ ਰਾਣੀ ਪਤਨੀ ਸਰੇਸ਼ ਕੁਮਾਰ
ਵਾਰਡ ਨੰਬਰ 4 : ਅਜੀਤ ਸਿੰਘ ਧਾਲੀਵਾਲ ਪੁੱਤਰ ਕਰਨੈਲ ਸਿੰਘ ਧਾਲੀਵਾਲ
ਵਾਰਡ ਨੰਬਰ 9 : ਪਰਮਜੀਤ ਕੌਰ ਸਿੱਧੂ ਪਤਨੀ ਸੁਖਦੇਵ ਸਿੰਘ ਸਿੱਧੂ ਟੇਲਰ ਮਾਸਟਰ
ਵਾਰਡ ਨੰਬਰ 15 : ਪਰਵੀਨ ਰਾਣੀ ਪਤਨੀ ਰਾਜ ਕੁਮਾਰ
ਵਾਰਡ ਨੰਬਰ 16 : ਤਰਸੇਮ ਚੰਦ ਠੇਕੇਦਾਰ
ਵਾਰਡ ਨੰਬਰ 19 : ਸਸ਼ੀ ਬਾਲਾ ਪਤਨੀ ਰਕੇਸ਼ ਕੁਮਾਰ
ਵਾਰਡ ਨੰਬਰ 23 : ਰਾਜਿੰਦਰ ਕੁਮਾਰ
ਵਾਰਡ ਨੰਬਰ 25 : ਕਰਨੈਲ ਕੌਰ ਪਤਨੀ ਮੱਘਰ ਸਿੰਘ
ਵਾਰਡ ਨੰਬਰ 27 : ਗੁਰਮੀਤ ਕੌਰ ਪਤਨੀ ਗੁਰਜੰਟ ਸਿੰਘ

LEAVE A REPLY

Please enter your comment!
Please enter your name here