ਮਾਨਸਾ, 07—04—2021 (ਸਾਰਾ ਯਹਾਂ/ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨ ੂੰ
ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਜਿਲ੍ਹਾ ਮਾਨਸਾ ਦੇ ਥਾਣਾ ਸਿਟੀ—1 ਮਾਨਸਾ, ਸਿਟੀ—2 ਮਾਨਸਾ, ਸਦਰ
ਮਾਨਸਾ, ਭੀਖੀ ਅਤ ੇ ਥਾਣਾ ਸਦਰ ਬੁਢਲਾਡਾ ਦੇ ਏਰੀਆ ਵਿੱਚ ਹਨੇਰੇ/ਸਵੇਰੇ ਰਾਹਗੀਰਾਂ ਦੀ ਕੁੱਟਮਾਰ ਕਰਕੇ
ਲੁੱਟ/ਖੋਹ ਅਤ ੇ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਂਮ ਦੇਣ ਵਾਲੇ ਲੁਟੇਰਾ ਗਿਰੋਹ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ
ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ, ਜੋ ਪਿਛਲੇ ਸਮੇਂ ਤੋਂ ਮਾਨਸਾ ਪੁਲਿਸ ਨੂੰ ਲੋੜੀਂਦੇ ਸਨ। ਇਹਨਾਂ 5
ਮੁਲਜਿਮਾਂ ਮੌਂਟੀ ਪੁੱਤਰ ਜਰਨੈਲ ਸਿੰਘ ਉਰਫ ਟੀਨਾ ਵਾਸੀ ਨਜਦੀਕ ਨਾਈਆ ਵਾਲਾ ਮੰਦਰ ਲੱਲੂਆਣਾ ਰੋਡ
ਮਾਨਸਾ, ਗੁਰਬਖਸ਼ ਸਿੰਘ ਉਰਫ ਲਾਡੀ ਪੁੱਤਰ ਗੁਰਜੰਟ ਸਿੰਘ ਵਾਸੀ ਲਦਾਲ ਹਾਲ ਆਬਾਦ ਖੋਖਰ ਖੁਰਦ ਮਾਨਸਾ,
ਮਨਪਰੀਤ ਸਿੰਘ ਉਰਫ ਮਨੀ ਉਰਫ ਚੂਚੀ ਪੁੱਤਰ ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਖਿਆਲਾ ਕਲਾਂ,
ਗੁਰਵਿੰਦਰ ਸਿੰਘ ਉਰਫ ਟਿੱਡਾ ਪੁੱਤਰ ਜਗਤਾਰ ਸਿੰਘ ਵਾਸੀ ਖਿਆਲਾ ਕਲਾਂ ਅਤ ੇ ਗੁਰਪਰੀਤ ਸਿੰਘ ਉਰਫ ਕਾਲਾ
ਪੁੱਤਰ ਪੱਪੂ ਸਿੰਘ ਵਾਸੀ ਬਿਜਲੀ ਗਰਿੱਡ ਦੀ ਬੈਂਕਸਾਈਡ ਮਾਨਸਾ ਦੀ ਗ੍ਰਿਫਤਾਰੀ ਨਾਲ ਜਿਲਾ ਮਾਨਸਾ ਦੇ ਵੱਖ
ਵੱਖ ਥਾਣਿਆਂ ਅੰਦਰ ਦਰਜ਼ ਹੋੲ ੇ ਅਨਟਰੇਸ ਮੁਕੱਦਮਿਆਂ ਨੂੰ ਟਰੇਸ ਕਰ ਲਿਆ ਗਿਆ ਹੈ। ਜਿਹਨਾਂ ਪਾਸੋਂ ਵੱਖ
ਵੱਖ ਥਾਵਾਂ ਤੋਂ ਲੁੱਟ/ਖੋਹ/ਚ ੋਰੀ ਕੀਤੀ ਇੱਕ ਜੈਨ ਕਾਰ, 2 ਮੋਟਰਸਾਈਕਲ, 1 ਐਕਟਿਵਾ ਸਕ ੂਟਰੀ, 5 ਮੋਬਾਇਲ
ਫੋਨਾਂ ਨ ੂੰ ਬਰਾਮਦ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਸਾਲ—2021
ਦੌਰਾਨ ਸ਼ਹਿਰ ਮਾਨਸਾ ਅਤੇ ਇਸਦੇ ਆਸ/ਪਾਸ ਦੇ ਇਲਾਕਾ ਅੰਦਰ ਲੁੱਟ/ਖੋਹ/ਚੋਰੀ ਦੀਆ ਵਾਪਰ ਰਹੀਆ
ਵਾਰਦਾਤਾਂ ਨੂੰ ਟਰੇਸ ਕਰਨ ਲਈ ਸ੍ਰੀ ਗੁਰਮੀਤ ਸਿੰਘ ਡੀ.ਐਸ.ਪੀ. ਮਾਨਸਾ ਦੀ ਨਿਗਰਾਨੀ ਹੇਠ ਇੰਸਪੈਕਟਰ
ਸੰਦੀਪ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ, ਐਸ.ਆਈ. ਪ੍ਰਵੀਨ ਕੁਮਾਰ ਮੁੱਖ ਅਫਸਰ ਥਾਣਾ ਸਿਟੀ—2
ਮਾਨਸਾ ਅਤ ੇ ਥਾਣਾ ਸਿਟੀ—1 ਮਾਨਸਾ ਵੱਲੋਂ ਸਾਂਝੀਆਂ ਟੀਮਾਂ ਬਣਾ ਕੇ ਤਕਨੀਕੀ ਢੰਗਾਂ ਨਾਲ ਤਫਤੀਸ ਕੀਤੀ ਜਾ
ਰਹੀ ਸੀ। ਮਿਤੀ 16—03—2021 ਨੂੰ ਮੂਸਾ ਤ ੋਂ ਖੋਖਰ ਰੋਡ ਪਰ ਨਾਮਲੂਮ ਵਿਆਕਤੀ ਬਲਦੇਵ ਸਿੰਘ ਦੇ ਸੱਟਾਮਾਰ ਕ ੇ
ਉਸਦਾ ਮੋਟਰਸਾਈਕਲ ਅਤੇ ਮੋਬਾਇਲ ਵਗੈਰਾ ਖੋਹ ਕਰਕੇ ਲੈ ਗਏ ਸੀ ਜਿਸ ਸਬੰਧੀ ਮੁਕੱਦਮਾ ਨੰ:87 ਮਿਤੀ
16—03—2021 ਅ/ਧ 379—ਬੀ. ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਹੋਇਆ ਸੀ । ਇਸਤ ੋਂ ਇਲਾਵਾ
ਮਿਤੀ 2,3/4/2021 ਦੀ ਦਰਮਿਆਨੀ ਰਾਤ ਨੂੰ ਨਾਮਲੂਮ ਵਿਆਕਤੀ ਮਾਨਸਾ ਖੁਰਦ ਦੇ ਇਲਾਕਾ ਵਿੱਚੋ
ਅੰਮ੍ਰਿਤਪਾਲ ਸਿੰਘ ਪਾਸੋਂ ਡਰਾ ਧਮਕਾ ਕੇ 2 ਮੋਬਾਇਲ ਫੋਨ ਵਗੈਰਾ ਖੋਹ ਕੇ ਲੈ ਗਏ ਸੀ ਜਿਸ ਸਬੰਧੀ ਮੁਕੱਦਮਾ
ਨੰ:55 ਮਿਤੀ 3—4—21 ਅ/ਧ 379—ਬੀ. ਹਿੰ:ਦੰ: ਥਾਣਾ ਸਿਟੀ—2ਮਾਨਸਾ ਦਰਜ਼ ਰਜਿਸਟਰ ਹੋਇਆ ਸੀ। ਮਾਨਸਾ
ਪੁਲਿਸ ਵੱਲੋਂ ਇਹਨਾਂ ਵਾਰਦਾਤਾਂ ਦੀ ਤਕਨੀਕੀ ਢੰਗ ਨਾਲ ਤਫਤੀਸ ਅਮਲ ਵਿੱਚ ਲਿਆ ਕੇ 5 ਮੁਲਜਿਮਾਂ ਗੁਰਬਖਸ਼
ਸਿੰਘ ਉਰਫ ਲਾਡੀ ਪੁੱਤਰ ਗੁਰਜੰਟ ਸਿੰਘ ਵਾਸੀ ਲਦਾਲ ਹਾਲ ਆਬਾਦ ਖੋਖਰ ਖੁਰਦ ਮਾਨਸਾ, ਮੌਂਟੀ ਪੁੱਤਰ ਜਰਨੈਲ
ਸਿੰਘ ਉਰਫ ਟੀਨਾ ਵਾਸੀ ਨਜਦੀਕ ਨਾਈਆ ਵਾਲਾ ਮੰਦਰ ਲੱਲੂਆਣਾ ਰੋਡ ਮਾਨਸਾ, ਮਨਪਰੀਤ ਸਿੰਘ ਉਰਫ ਮਨੀ
ਉਰਫ ਚੂਚੀ ਪੁੱਤਰ ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਖਿਆਲਾ ਕਲਾਂ, ਗੁਰਵਿੰਦਰ ਸਿੰਘ ਉਰਫ ਟਿੱਡਾ
ਪੁੱਤਰ ਜਗਤਾਰ ਸਿੰਘ ਵਾਸੀ ਖਿਆਲਾ ਕਲਾਂ ਅਤੇ ਗੁਰਪਰੀਤ ਸਿੰਘ ਉਰਫ ਕਾਲਾ ਪੁੱਤਰ ਪੱਪੂ ਸਿੰਘ ਵਾਸੀ ਬਿਜਲੀ
ਗਰਿੱਡ ਦੀ ਬੈਂਕਸਾਈਡ ਮਾਨਸਾ ਨੂੰ ਜਿਲਾ ਦੇ ਵੱਖ ਵੱਖ ਮੁਕੱਦਮਿਆਂ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ
ਗਿਆ। ਇਹਨਾਂ ਮੁਲਜਿਮਾਂ ਨੇ ਦੌਰਾਨੇ ਮੁਢਲੀ ਪੁੱਛਗਿੱਛ 15 ਵਾਰਦਾਤਾਂ ਕਰਨੀਆ ਮੰਨੀਆ ਹਨ। ਜਿਹਨਾਂ ਦਾ
ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਹਨਾਂ ਪਾਸੋਂ ਹੋਰ ਅਹਿਮ ਖੁਲਾਸੇ
ਹੋਣ ਦੀ ਸੰਭਾਵਨਾਂ ਹੈ।
ਮੁਲਜਿਮ 1.ਮੌਂਟੀ ਪੁੱਤਰ ਜਰਨੈਲ ਸਿੰਘ ਉਰਫ ਟੀਨਾ ਵਾਸੀ ਨਜਦੀਕ ਨਾਈਆ ਵਾਲਾ ਮੰਦਰ ਲੱਲੂਆਣਾ
ਰੋਡ ਮਾਨਸਾ
2.ਮਨਪਰੀਤ ਸਿੰਘ ਉਰਫ ਮਨੀ ਉਰਫ ਚੂਚੀ ਪੁੱਤਰ ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ
ਖਿਆਲਾ ਕਲਾਂ।
3.ਗੁਰਵਿੰਦਰ ਸਿੰਘ ਉਰਫ ਟਿੱਡਾ ਪੁੱਤਰ ਜਗਤਾਰ ਸਿੰਘ ਵਾਸੀ ਖਿਆਲਾ ਕਲਾਂ
4.ਗੁਰਪਰੀਤ ਸਿੰਘ ਉਰਫ ਕਾਲਾ ਪੁੱਤਰ ਪੱਪੂ ਸਿੰਘ ਵਾਸੀ ਬਿਜਲੀ ਗਰਿੱਡ ਦੀ ਬੈਂਕਸਾਈਡ
ਮਾਨਸਾ
5.ਗੁਰਬਖਸ਼ ਸਿੰਘ ਉਰਫ ਲਾਡੀ ਪੁੱਤਰ ਗੁਰਜੰਟ ਸਿੰਘ ਵਾਸੀ ਲਦਾਲ ਹਾਲ ਆਬਾਦ ਖੋਖਰ ਖੁਰਦ
ਮਾਨਸਾ
(ਸਾਰੇ ਗ੍ਰਿਫਤਾਰ ਹਨ)
ਬਰਾਮਦਗੀ: —ਇੱਕ ਜੈਨ ਕਾਰ
—2 ਮੋਟਰਸਾਈਕਲ
—1 ਐਕਟਿਵਾ ਸਕ ੂਟਰੀ
—5 ਮੋਬਾਇਲ ਫੋਨ
ਟਰੇਸ ਵਾਰਦਾਤਾਂ/ਮੁਕੱਦਮੇ:
- ਮਿਤੀ 13,14—3—2021 ਦੀ ਦਰਮਿਆਨੀ ਰਾਤ ਨੂੰ ਮੌੜ ਮੰਡੀ ਤੋਂ ਜੈਨ ਕਾਰ ਨੰਬਰੀ
ਪੀਬੀ.03ਐਨ—1239 ਚੋਰੀ ਕੀਤੀ ਸੀ। - ਮਿਤੀ 16—4—2021 ਨੂੰ ਪਿੰਡ ਮੂਸਾ ਤ ੋਂ ਖੋਖਰ ਖੁਰਦ ਰੋਡ ਪਰ ਮੁਦਈ ਬਲਦੇਵ ਸਿੰਘ ਪੁੱਤਰ ਟਹਿਲ ਸਿੰਘ
ਵਾਸੀ ਮਾਨਸਾ ਦੇ ਸੱਟਾਂ ਮਾਰ ਕੇ ਉਸਦਾ ਮੋਟਰਸਾਈਕਲ ਅਤ ੇ 2500/—ਰੁਪਏ ਖੋਹ ਕੇ ਲੈ ਗਏ ਸੀ, ਜਿਸ
ਸਬੰਧੀ ਮੁਕੱਦਮਾ ਨੰ:87/2021 ਅ/ਧ 379—ਬੀ. ਹਿੰਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਹੋਇਆ
ਸੀ। - ਮਿਤੀ 2,3—4—2021 ਦੀ ਦਰਮਿਆਨੀ ਰਾਤ ਨੂੰ ਮਾਨਸਾ ਖੁਰਦ ਦੇ ਇਲਾਕਾ ਵਿੱਚੋ ਮੁਦਈ ਅੰਮਿਤਪਾਲ
ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਮਾਨਸਾ ਪਾਸੋਂ 2 ਮੋਬਾਇਲ ਫੋਨ ਅਤ ੇ 500/—ਰੁਪੲ ੇ ਖੋਹ ਕੇ ਲੈ ਗਏ
ਸੀ, ਜਿਸ ਸਬੰਧੀ ਮੁਕੱਦਮਾ ਨੰ:55 ਮਿਤੀ 3—4—2021 ਅ/ਧ 379—ਬੀ. ਹਿੰਕਦੰ: ਥਾਣਾ ਸਿਟੀ—2
ਮਾਨਸਾ ਦਰਜ਼ ਰਜਿਸਟਰ ਹੋਇਆ ਸੀ। - ਮਿਤੀ 25—3—2021 ਨੂੰ ਜੱਗਾ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਕੁਲਰੀਆ ਪਾਸੋਂ ਐਚ.ਪੀ. ਪਟਰੋਲ
ਪੰਪ ਨਜਦੀਕ ਮਲਕਪੁਰ ਖਿਆਲਾ ਪਾਸ 800/—ਰੁਪੲ ੇ ਅਤ ੇ ਕਿੱਟ ਬੈਗ ਕੱਪੜਿਆ ਵਾਲੇ ਦੀ ਖੋਹ ਕੀਤੀ। - ਮਿਤੀ 5,6—1—2021 ਦੀ ਦਰਮਿਆਨੀ ਰਾਤ ਨੂੰ ਪ੍ਰੋਫੈਸਰ ਕਲੋਨੀ ਮਾਨਸਾ ਤੋਂ ਬਲੈਰੋ ਪਿੱਕ ਅੱਪ ਡਾਲਾ
ਚੋਰੀ ਕੀਤਾ ਸੀ, ਜਿਸ ਸਬੰਧੀ ਅਨਟਰੇਸ ਮੁਕੱਦਮਾ ਨੰ:6 ਮਿਤੀ 6—1—2021 ਅ/ਧ 379 ਹਿੰ:ਦੰ: ਥਾਣਾ
ਸਿਟੀ—2 ਮਾਨਸਾ ਦਰਜ਼ ਰਜਿਸਟਰ ਹੈ। - ਕਰੀਬ 20 ਦਿਨ ਪਹਿਲਾਂ ਮਾਨਸਾ—ਭੀਖੀ ਰੋਡ ਨਜਦੀਕ ਪਿੰਡ ਕੋਟੜਾ ਕਲਾਂ ਇੱਕ ਮੋਟਰਸਾਈਕਲ ਵਾਲੇ
ਪਾਸੋਂ ਵੀਵੋ ਕੰਪਨੀ ਦਾ ਫ ੋਨ ਦੀ ਖੋਹ ਕੀਤੀ। - ਕਰੀਬ 22 ਦਿਨ ਪਹਿਲਾਂ ਬਾਹੱਦ ਪਿੰਡ ਗੁਰਨੇ ਕਲਾਂ, ਭੀਖੀ—ਬੁਢਲਾਡਾ ਰੋਡ ਇੱਕ ਮੋਟਰਸਾਈਕਲ ਵਾਲੇ
ਪਾਸੋਂ ਮਟਰੋਲਾ ਫ ੋਨ ਖੋਹ ਕੀਤਾ। - ਕਰੀਬ 22 ਦਿਨ ਪਹਿਲਾਂ ਐਚ.ਪੀ. ਪਟਰੋਲ ਪੰਪ ਬੁਢਲਾਡਾ ਪਾਸੋ 1000 ਰੁਪਏ ਦਾ ਜੈਨ ਕਾਰ ਵਿੱਚ ਤੇਲ
ਪੁਵਾ ਕੇ ਭੱਜ ਗਏ। - ਮਾਰਚ ਮਹੀਨੇ ਦੇ ਪਹਿਲੇ ਹਫਤੇ ਚਕੇਰੀਆ ਰੋਡ ਤ ੋਂ ਇੱਕ ਆਦਮੀ ਪਾਸੋਂ ਇੱਕ ਸਕੂਟਰੀ ਐਕਟਿਵਾ ਅਤ ੇ
ਮੋਬਾਇਲ ਫੋਨ ਦੀ ਖੋਹ ਕੀਤੀ। - ਮਿਤੀ 15—3—2021 ਨੂੰ ਸਰਕਾਰੀ ਹਸਪਤਾਲ ਮਾਨਸਾ ਵਿੱਚੋ ਸਪਲੈਂਡਰ ਮੋਟਰਸਾਈਕਲ ਚੋਰੀ ਕੀਤਾਸੀ,
ਜਿਸ ਸਬੰਧੀ ਮੁਕਕੱਦਮਾ ਨੰ:32 ਮਿਤੀ 15—3—2021 ਅ/ਧ 379 ਹਿੰਦੰ: ਥਾਣਾ ਸਿਟੀ—1 ਮਾਨਸਾ ਦਰਜ਼
ਹੈ। - ਕਰੀਬ 20 ਦਿਨ ਪਹਿਲਾਂ ਇੱਕ ਲੇਡੀਜ ਪਾਸੋਂ ਇੱਕ ਸੈਮਸੰਗ ਕ ੰਪਨੀ ਦਾ ਛੋਟਾ ਮੋਬਾਇਲ ਫੋਨ ਖੋਹ ਕੀਤਾ।
- ਸੈਟਰਲ ਪਾਰਕ ਪਾਸ ਇੱਕ ਸਕ ੂਟਰੀ ਵਾਲੇ ਪਾਸੋਂ ਲੁੱਟ/ਖੋਹ ਕਰਨ ਦੀ ਨੀਯਤ ਨਾਲ ਸੱਟਾਂ ਮਾਰੀਆ ਤੇ
ਭੱਜ ਗਏ। - ਮਿਤੀ 23—2—2021 ਨੂੰ ਸੰਜੇ ਕੁਮਾਰ ਉਰਫ ਗੋਰਖਾ ਨਾਮ ਦੇ ਵਿਆਕਤੀ ਪਾਸੋਂ ਲੁੱਟ/ਖੋਹ ਕਰਨ ਦੀ ਨੀਯਤ
ਨਾਲ ਨਜਦੀਕ ਲਕਸਮੀ ਮੰਦਰ ਉਸਦੇ ਸੱਟਾਂ ਮਾਰੀਆਂ ਤੇ ਪੈਸੇ ਖੋਹੇ। ਜਿਸ ਸਬੰਧੀ ਮੁਕੱਦਮਾ ਨੰ:23 ਮਿਤੀ
24—2—2021 ਅ/ਧ 379,323 ਹਿੰ:ਦੰ: ਥਾਣਾ ਸਿਟੀ—1 ਮਾਨਸਾ ਦਰਜ਼ ਰਜਿਸਟਰ ਹੈ। - ਕਰੀਬ 1 ਮਹੀਨਾ ਪਹਿਲਾਂ ਥਾਣਾ ਸਿਟੀ—1 ਮਾਨਸਾ ਦੇ ਨਜਦੀਕ ਲੁੱਟ/ਖੋਹ ਕਰਨ ਦੀ ਨੀਯਤ ਨਾਲ ਇੱਕ
ਰੇਹੜੀ ਵਾਲੇ ਦੀ ਕੁੱਟਮਾਰ ਕੀਤੀ। - ਪਿਛਲੇ ਹਫਤੇ ਦੌਰਾਨ ਬਾਹੱਦ ਕੋਟੜਾ ਕਲਾਂ—ਭੀਖੀ ਰੋਡ ਪਰ ਇੱਕ ਮੋਟਰਸਾਈਕਲ ਵਾਲੇ ਪਾਸੋਂ ਲੁੱਟ/ਖੋਹ
ਕਰਨ ਦੀ ਨੀਯਤ ਨਾਲ ਉਸਨੂੰ ਘੇਰਨ ਦੀ ਕੋਸਿਸ਼ ਕੀਤੀ ਗਈ।
ਮੁਲਜਿਮਾਂ ਦਾ ਪਿਛਲਾ ਰਿਕਾਰਡ:
- ਮੌਂਟੀ ਪੁੱਤਰ ਜਰਨੈਲ ਸਿੰਘ ਉਰਫ ਟੀਨਾ ਵਾਸੀ ਨਜਦੀਕ ਨਾਈਆ ਵਾਲਾ ਮੰਦਰ ਲੱਲੂਆਣਾ ਰੋਡ ਮਾਨਸਾ
1).ਮੁ:ਨੰ:3 ਮਿਤੀ 5—1—2021 ਅ/ਧ 382,379—ਬੀ.,201,411,395 ਹਿੰਦੰ ਥਾਣਾ ਸਦਰ ਮਾਨਸਾ
2).ਮੁ:ਨੰ:6 ਮਿਤੀ 6—1—2021 ਅ/ਧ 379,411 ਹਿੰਦੰ ਥਾਣਾ ਸਿਟੀ—2 ਮਾਨਸਾ
3).ਮੁ:ਨੰ:55 ਮਿਤੀ 2—4—2021 ਅ/ਧ 379—ਬੀ.,411 ਹਿੰਦੰ ਥਾਣਾ ਸਿਟੀ—2 ਮਾਨਸਾ - ਗੁਰਪਰੀਤ ਸਿੰਘ ਉਰਫ ਕਾਲਾ ਪੁੱਤਰ ਪੱਪੂ ਸਿੰਘ ਵਾਸੀ ਬਿਜਲੀ ਗਰਿੱਡ ਦੀ ਬੈਂਕਸਾਈਡ ਮਾਨਸਾ
1).ਮੁ:ਨੰ:3 ਮਿਤੀ 5—1—2021 ਅ/ਧ 382,379—ਬੀ.,201,411,395 ਹਿੰਦੰ ਥਾਣਾ ਸਦਰ ਮਾਨਸਾ
2).ਮੁ:ਨੰ:6 ਮਿਤੀ 6—1—2021 ਅ/ਧ 379,411 ਹਿੰਦੰ ਥਾਣਾ ਸਿਟੀ—2 ਮਾਨਸਾ - ਮਨਪਰੀਤ ਸਿੰਘ ਉਰਫ ਮਨੀ ਉਰਫ ਚੂਚੀ ਪੁੱਤਰ ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਖਿਆਲਾ
ਕਲਾਂ।
1).ਮੁ:ਨੰ:3 ਮਿਤੀ 5—1—2021 ਅ/ਧ 382,379—ਬੀ.,201,411,395 ਹਿੰਦੰ ਥਾਣਾ ਸਦਰ ਮਾਨਸਾ - ਗੁਰਵਿੰਦਰ ਸਿੰਘ ਉਰਫ ਟਿੱਡਾ ਪੁੱਤਰ ਜਗਤਾਰ ਸਿੰਘ ਵਾਸੀ ਖਿਆਲਾ ਕਲਾਂ
1).ਮੁ:ਨੰ:87 ਮਿਤੀ 16—3—2021 ਅ/ਧ 379—ਬੀ,323,34 ਹਿੰਦੰ ਥਾਣਾ ਸਦਰ ਮਾਨਸਾ - ਗੁਰਬਖਸ਼ ਸਿੰਘ ਉਰਫ ਲਾਡੀ ਪੁੱਤਰ ਗੁਰਜੰਟ ਸਿੰਘ ਵਾਸੀ ਲਦਾਲ ਹਾਲ ਆਬਾਦ ਖੋਖਰ ਖੁਰਦ ਮਾਨਸਾ
ਪੜਤਾਲ ਕੀਤੀ ਜਾ ਰਹੀ ਹੈ।