ਮਾਨਸਾ 27ਫਰਵਰੀ (ਸਾਰਾ ਯਹਾਂ /ਬੀਰਬਲ ਧਾਲੀਵਾਲ)ਸਮਾਜ ਸੇਵਾ ਤੇ ਹੋਰ ਲੋਕ ਭਲਾਈ ਦੇ ਕੰਮਾਂ ਵਿਚ ਲੰਬੇ ਸਮੇਂ ਤੋਂ ਕੰਮ ਕਰ ਰਹੀ ਸੰਸਥਾ ਜਿਸ ਨੇ ਬਹੁਤ ਸਾਰੇ ਸਮਿਆਂ ਚ ਖ਼ੂਨਦਾਨ ਕੈਂਪ ਲਗਾ ਸਮੇਂ ਸਮੇਂ ਖ਼ੂਨਦਾਨ ਕਰਕੇ ਮਿਸਾਲ ਪੈਦਾ ਕੀਤੀ। ਜਦੋਂ ਵੀ ਕਿਸਾ ਨੂੰ ਬਲੱਡ ਦੀ ਜਰੁੂਰਤ ਹੋਵੇਂ ਹਸਪਤਾਲਾਂ ਵਿਚ ਜਾਕੇਕਿਸੇ ਬਿਮਾਰ ਮਰੀਜ਼ ਨੂੰ ਬਲੱਡ ਦੀ ਜ਼ਰੂਰਤ ਹੋਈ ਮਰੀਜਾਂ ਦੀ ਜਾਨ ਬਚਾਉਣ ਵਿੱਚ ਸਹਿਯੋਗ ਕੀਤਾ। ਸੰਸਥਾ ਵੱਲੋਂ ਸਹਿਯੋਗ ਵੈੱਲਫੇਅਰ ਸੁਸਾਇਟੀ ਕਿਸ਼ਨਗੜ੍ਹ ਫਰਵਾਹੀ ਅਤੇ ਰਜਿ ਮਾਨਸਾ ਵਲੋ 26ਜਨਵਰੀ ਤੇ ਚਲ ਰਹੇ ਕਿਸਾਨੀ ਸੰਘਰਸ਼ ਅਤੇ ਸਹੀਦ ਹੋ ਰਹੇ ਕਿਸਾਨ ਭਰਾਵਾ ਨੂੰ ਖੂਨਦਾਨ ਦਾਨ ਕੈਪ ਲਾ ਕੇ ਸਹੀਦ ਕਿਸਾਨਾ ਨੂੰ ਸਰਧਾਂਜਲੀ ਅਤੇ ਜਿੱਤ ਦੀ ਫਤਿਹ ਬੂਲਾਈ।ਖੂਨਦਾਨ ਕਰਕੇ ਖੂਨਦਾਨੀਆ ਨੇ ਮੋਦੀ ਸਰਕਾਰ ਨੂੰ ਮੁਰਾਦਾਬਾਦ ਕਿਹਾ।ਇਸ ਮੌਕੇ ਕਲੱਬ ਦੇ ਟੀਮ ਮੈਬਰ ਡਿੰਪਲ ਫਰਵਾਹੀ ਨੇ ਕਿਹਾ ਕਿ ਇਸ ਸਾਡਾ ਚਲ ਰਹੇ ਕਿਸਾਨੀ ਸੰਘਰਸ਼ ਦਾ ਦੂਸਰਾ ਕੈਪ ਲਾ ਰਹੇ ਆ ਜਿਸ ਵਿਚ ਚਾਲੀ ਯੂਨਿਟ ਖੂਨਦਾਨ ਹੋਏ।ਇਸ ਮੌਕੇ ਸੁਨੀਲ ਗੋਇਲ ਕਮਲ ਸਰਪੰਚ ਸਮਾਉਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਿੰਪਲ ਫਰਮਾਹੀ ਨੇ ਦੱਸਿਆ ਕਿ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਕਿਸਾਨ ਭਰਾ ਜਲਦੀ ਹੀ ਦਿੱਲੀ ਤੋਂ ਸੰਘਰਸ਼ ਜਿੱਤਕੇ ਵਾਪਿਸ ਆਪਣੇ ਘਰ ਪਰਤਣ। ਇਸ ਮੌਕੇ ਇਨ੍ਹਾਂ ਦਿਸੇ ਕੁਲਦੀਪ ਟੀਟੂ, ਮਾਸਟਰ ਬਿਕਰਮ ਹੋਡਲਾ, ਮਨਜੀਤ ਗਿੱਲ, ਹੈਪੀ ਮਾਨਸਾ, ਹੈਰੀ ਸਿੱਧੂ, ਸੁਖਵਿੰਦਰ ਚਕੇਰੀਆ, ਸੁਖਜੀਤ ਸਿੰਘ ਰਿੰਕਾ, ਦਿਨੇਸ ਕੁਮਾਰ, ਪਰਵਨ ਸਿੰਗਲਾ, ਛਿੰਦਾ ਬੱਲਰੇ, ਸੁਖਵਿੰਦਰ ਸਿੰਘ, ਆਦਿ ਹਾਜ਼ਰ ਹਨ।
ਕੈਪ ਦੌਰਾਨ ਨੌਜਵਾਨ ਭੈਣਾਂ ਅਤੇ ਵੀਰਾ ਨੇ ਖੂਨਦਾਨ ਕੀਤਾ ।