
ਬੁਢਲਾਡਾ, 9 ਮਈ (ਅਮਨ ਮਹਿਤਾ) ਸਥਾਨਕ ਸ਼ਹਿਰ ਦੇ ਰਹਿਣ ਵਾਲੇ ਪਿੰਡ ਸੇਰਖਾ ਵਾਲਾ ਦੀ ਖੇਤੀਬਾੜੀ ਸਹਿਕਾਰੀ ਸਭਾ ਦੇ ਸਕੱਤਰ ਗੁਲਾਬ ਸਿੰਘ ਦੀ ਸਭਾ ਦੇ ਦਫਤਰ ਵਿੱਚ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ. ਇੱਕਤਰ ਕੀਤੀ ਜਾਣਕਾਰੀ ਅਨੁਸਾਰ ਉਪਰੋਕਤ ਸਕੱਤਰ ਰੋਜਾਨਾਂ ਦੀ ਤਰ੍ਹਾਂ ਸਭਾ ਦੇ ਦਫਤਰ ਵਿੱਚ ਪੁੱਜਾ ਤਾਂ ਦੁਪਿਹਰ ਸਮੇ ਉਸਦੀ ਹਾਲਤ ਵਿਗੜ ਗਈ ਸੀ. ਸਕੱਤਰ ਗੁਲਾਬ ਸਿੰਘ ਨੇ ਪਿੰਡ ਦੇ ਸਰਪੰਚ ਨੂੰ ਫ਼ੋਨ ਕਰ ਕੇ ਸਭਾ ਚ ਆਉਣ ਲਈ ਆਖਿਆ. ਇੰਨੇ ਚ ਸਰਪੰਚ ਆਪਣੇ ਸਾਥੀਆਂ ਨਾਲ ਜਦੋਂ ਸਭਾ ਦੇ ਦਫ਼ਤਰ ਪੁੱਜਾ ਤਾਂ ਉਸ ਨੇ ਸਕੱਤਰ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਹਾਲਤ ਨੂੰ ਦੇਖਦਿਆਂ ਸਰਕਾਰੀ ਹਸਪਤਾਲ ਵਿੱਚ ਲੈ ਗਏ ਜਿੱਥੇ ਡਾਕਟਰ ਨੇ ਉਸਨੂੰ ਮਿ੍ਰਤਕ ਘੋਸ਼ਿਤ ਕਰਾਰ ਦੇ ਦਿੱਤਾ. ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ਼ ਦਿੱਤੀ ਗਈ ਹੈ. ਸਿਹਤ ਵਿਭਾਗ ਵੱਲੋਂ ਮੌਤ ਦੇ ਕਾਰਨਾ ਦਾ ਪਤਾ ਲਗਾਉੋਣ ਲਈ ਮਿ੍ਰਤਕ ਸਕੱਤਰ ਦੀ ਲਾਸ਼ ਦੇ ਨਮੂਨੇ ਵੀ ਭੇਜੇ ਗਏ ਹਨ. ਬੁਢਲਾਡਾ, 9 ਮਈ (ਅਮਨ ਮਹਿਤਾ) ਸਥਾਨਕ ਸ਼ਹਿਰ ਦੇ ਰਹਿਣ ਵਾਲੇ ਪਿੰਡ ਸੇਰਖਾ ਵਾਲਾ ਦੀ ਖੇਤੀਬਾੜੀ ਸਹਿਕਾਰੀ ਸਭਾ ਦੇ ਸਕੱਤਰ ਗੁਲਾਬ ਸਿੰਘ ਦੀ ਸਭਾ ਦੇ ਦਫਤਰ ਵਿੱਚ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ. ਇੱਕਤਰ ਕੀਤੀ ਜਾਣਕਾਰੀ ਅਨੁਸਾਰ ਉਪਰੋਕਤ ਸਕੱਤਰ ਰੋਜਾਨਾਂ ਦੀ ਤਰ੍ਹਾਂ ਸਭਾ ਦੇ ਦਫਤਰ ਵਿੱਚ ਪੁੱਜਾ ਤਾਂ ਦੁਪਿਹਰ ਸਮੇ ਉਸਦੀ ਹਾਲਤ ਵਿਗੜ ਗਈ ਸੀ. ਸਕੱਤਰ ਗੁਲਾਬ ਸਿੰਘ ਨੇ ਪਿੰਡ ਦੇ ਸਰਪੰਚ ਨੂੰ ਫ਼ੋਨ ਕਰ ਕੇ ਸਭਾ ਚ ਆਉਣ ਲਈ ਆਖਿਆ. ਇੰਨੇ ਚ ਸਰਪੰਚ ਆਪਣੇ ਸਾਥੀਆਂ ਨਾਲ ਜਦੋਂ ਸਭਾ ਦੇ ਦਫ਼ਤਰ ਪੁੱਜਾ ਤਾਂ ਉਸ ਨੇ ਸਕੱਤਰ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਹਾਲਤ ਨੂੰ ਦੇਖਦਿਆਂ ਸਰਕਾਰੀ ਹਸਪਤਾਲ ਵਿੱਚ ਲੈ ਗਏ ਜਿੱਥੇ ਡਾਕਟਰ ਨੇ ਉਸਨੂੰ ਮਿ੍ਰਤਕ ਘੋਸ਼ਿਤ ਕਰਾਰ ਦੇ ਦਿੱਤਾ. ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ਼ ਦਿੱਤੀ ਗਈ ਹੈ. ਸਿਹਤ ਵਿਭਾਗ ਵੱਲੋਂ ਮੌਤ ਦੇ ਕਾਰਨਾ ਦਾ ਪਤਾ ਲਗਾਉੋਣ ਲਈ ਮਿ੍ਰਤਕ ਸਕੱਤਰ ਦੀ ਲਾਸ਼ ਦੇ ਨਮੂਨੇ ਵੀ ਭੇਜੇ ਗਏ ਹਨ.
