
ਭੀਖੀ 30 ਮਾਰਚ (ਸਾਰਾ ਯਹਾਂ /ਮੁੱਖ ਸੰਪਾਦਕ) ਭੀਖੀ ਵਿੱਚ ਗਊ ਹੱਤਿਆ ਦੇ ਮਸਲਾ ਜਿਸ ਨੂੰ ਮਾਨਸਾ ਪੁਲਿਸ ਵੱਲੋ sit ਬਣਾਈ ਸੀ ਤੇ ਇਕ ਹਫਤੇ ਵਿੱਚ ਦੋਸ਼ੀਆ ਨੂੰ ਗਿ੍ਰਫ਼ਤਾਰ ਕਰਨ ਦੀ ਗੱਲ ਕੀਤੀ ਸੀ ਪਰ ਅੱਜ 10 ਦਿਨ ਬੀਤ ਗਏ ਮਾਨਸਾ ਪੁਲਿਸ ਨੇ ਕੁਝ ਨੀ ਕਰਿਆ । ਆਪਾ ਇਹ ਸਾਰਾ ਮਸਲਾ ਗਊ ਸੇਵਾ ਕਮਿਸ਼ਨ ਕੋਲ ਦਿੱਲੀ ਲੈਅ ਕੇ ਗਏ ਸੀ । ਉਸੇ ਸਬੰਧ ਵਿੱਚ ਸਵਾਮੀ ਕ੍ਰਿਸ਼ਨਾ ਨੰਦ ਜੀ (ਗਊ ਸੇਵਾ ਮਿਸ਼ਨ ) ਆਪਣੇ ਵਿਚ ਪਉਚ ਰਹੇ ਨੇ । ਸੋ ਸਾਰੇ ਗਊ ਭਗਤ 31 ਮਾਰਚ ਦਿਨ ਬੁੱਧਵਾਰ ਸਮਾਂ 12 ਵਜੇ ਨੂੰ ਗਊਸ਼ਾਲਾ ਭੀਖੀ ਵਿਖੇ ਪੰਹੁਚਓ।
