ਮਾਨਸਾ, 26 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) ਮਾਨਸਾ ਕੋਰੋਨਾ ਮਹਾਂਮਾਰੀ ਵਿਚ ਸਿਵਲ ਹਸਪਤਾਲ ਮਾਨਸਾ ਦੇ ਸੀਨੀਅਰ ਮੈਡੀਕਲ ਅਫਸਰ ਡਾ਼ ਅਸ਼ੋਕ ਕੁਮਾਰ, ਮੈਡੀਕਲ ਸਪੈਸ਼ਲਿਸਟ ਡਾਕਟਰ ਸੁਨੀਲ ਬਾਂਸਲ ਅਤੇ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਕਰ ਰਹੇ ਸਟਾਫ ਦਾ ਹਰ ਪਾ ਕੇ ਸਨਮਾਨ ਕੀਤਾਂ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ ਸਭਿਆਚਾਰਕ ਸਮਾਜ ਸੇਵਾ ਮੰਚ ਦੀ ਟੀਮ ਵੱਲੋਂ ਸਟਾਫ ਨਰਸਾਂ ਨਿਰਮਲ ਮਸੀਹ ਦਲਵੀਰੋ ਮਨਜੀਤ ਕੌਰ, ਸਹਿਜਪਾਲ, ਮਨਦੀਪ, ਅਤੇ ਅਮਨਦੀਪ, ਆਦਿ ਦਾ ਸਨਮਾਨ ਕੀਤਾ ਗਿਆ,ਪਵਨ ਕੁਮਾਰ ਸੋਮਾ ਧਰਮਿੰਦਰ ਸੁਮੀਤ ਚਰਨਜੀਤ ਬਲਜੀਤ ਦੀਆਂ ਸੇਵਾਵਾਂ ਨੂੰ ਸਰਾਹਿਆ ਗਿਆ ਮੰਚ ਦੇ ਪ੍ਰਧਾਨ ਸ਼੍ਰੀ ਕੁਲਦੀਪ ਧਾਲੀਵਾਲ ਜਰਨਲ ਸਕੱਤਰ ਸੰਦੀਪ ਜਿੰਦਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੀ ਕੋਰੋਨਾ ਮਹਾਂਮਾਰੀ ਵਿਚ ਮੋਹਰੀ ਰੋਲ ਅਦਾ ਕਰ ਰਹੇ ਡਾਕਟਰਾਂ ਤੇ ਸਟਾਫ ਨੂੰ ਵਿਸ਼ਵਾਸ ਭੱਤੇ ਦੇ ਕੇ ਹੋਂਸਲਾ ਵਜਾਈ ਕਰਨੀ ਚਾਹੀਦੀ ਹੈ ਡਾਕਟਰ ਅਤੇ ਪੈਰਾਂ ਮੈਡੀਕਲ ਅਫਸਰ ਡਾ਼ ਅਸ਼ੋਕ ਕੁਮਾਰ ਵਲੋਂ ਸਭਿਆਚਾਰ ਸਮਾਜ ਸੇਵਾ ਮੰਚ ਦੀ ਪੂਰੀ ਟੀਮ ਪਰਮਜੀਤ ਦਾਹੀਆ ਐਡਵੋਕੇਟ ਸ, ਇੰਦਰਪਾਲ ਡਾਕਟਰ ਨਿਸ਼ਾਨ ਸਿੰਘ ਹਰਦੀਪ ਸਿੰਘ ਸਿੱਧੂ ਅਸ਼ੋਕ ਬਾਂਸਲ ਰਾਕੇਸ਼ ਗਰਗ ਜਸਵਿੰਦਰ ਸਿੰਘ ਚੰਨੀ ਦਾ ਧੰਨਵਾਦ ਕੀਤਾ