ਸਤਿੰਦਰ ਸਿੰਗਲਾ ਗੋਰਾ ਲਾਲ ਸਰਬਸੰਮਤੀ ਨਾਲ ਹੋਲਸੇਲ ਟਰੇਡਰਜ ਐਸੋ ਦੇ ਪ੍ਰਧਾਨ ਚੁਣੇ ਗਏ —

0
102

ਮਾਨਸਾ (ਸਾਰਾ ਯਹਾ/ ਜੋਨੀ ਜਿੰਦਲ}  ਹੋਲਸੇਲ ਟਰੇਡਜ ਐਸੋ: ਮਾਨਸਾ ਦੀ ਮੀਟਿੰਗ  ਅੱਜ ਲਕਸਮੀ ਨਰਾਇਣ ਮੰਦਰ ਵਿਖੇ ਸੰਸਾਰੀ ਲਾਲ ਗੋਇਲ ਦੀ  ਅਗਵਾਈ ਹੇਠ ਹੋਈ   ਜਿਸ ਵਿੱਚ ਸਮੁਹ  ਮੈਬਰ ਹਾਜਰ  ਹੋਏ ਇਸ ਮੀਟਿੰਗ  ਵਿੱਚ ਸਰਬਸੰਮਤੀ  ਨਾਲ ਚੋਣ ਹੋਈ  ਜਿਸ ਵਿੱਚ  ਪ੍ਰਧਾਨ ਸਤਿੰਦਰ ਸਿੰਗਲਾ  ਗੋਰਾ ਲਾਲ ,ਸੈਕਟਰੀ  ਪ੍ਰਦੀਪ ਕੁਮਾਰ ,  ਖਜਾਨਚੀ  ਅਰਪਿਤ ਕੁਮਾਰ , ਵਾਇਸ ਪ੍ਰਧਾਨ ਦੀਪਕ  ਕੁਮਾਰ ਤੇ ਛੱਜੂ  ਰਾਮ ਚੁਣੇ ਗਏ । ਚੋਣ aੁਪਰੰਤ  ਨਵਨਿਯੂਕਤ ਪ੍ਰਧਾਨ ਸਤਿੰਦਰ ਸਿੰਗਲਾ ਤੇ ਉਨਾ ਦੀ ਟੀਮ  ਨੂੰ ਵਧਾਈ ਦੇਣ ਲਈ ਪੰਜਾਬ   ਪ੍ਰਦੇਸ ਕਰਿਆਨਾ ਐਸੋ:ਪੰਜਾਬ  ਦੇ ਪ੍ਰਧਾਨ  ਪਸੁਰੇਸ ਨੰਦਗੜੀਆ  ਤੇ ਉਨਾ ਦੀ ਟੀਮ  ਵਿਸੇਸ ਤੋਰ ਤੇ ਪਹੁੰਚੇ  ਤੇ ਉਹਨਾ ਨੇ ਨਵਨਿਯੂਕਤ  ਪ੍ਰਧਾਨ ਸਤਿੰਦਰ ਸਿੰਗਲਾ ਨੂੰ ਸਰੋਪੇ ਪਾਕੇ ਸਨਮਾਨਿਤ ਕੀਤਾ ; ਇਸ ਮੋਕੇ ਨਵਨਿਯੁਕਤ ਪ੍ਰਧਾਂਨ ਨੇ ਦੱਸਿਅ ਕਿ  ਐਸੋ ਨੇ ਉਨਾ ਨੂੰ ਜੋ ਵੀ  ਜਿੰਮੇਵਾਰੀ  ਸੋਪੀ ਹੈ ਉਸ ਨੂੰ ਤਨਦੇਹੀ  ਨਾਲ ਨਿਭਾਉੇਣਗੇ ਤੇ ਕਿਸੇ ਵੀ ਦੁਕਾਨਦਾਰ ਨੂੰ ਕੋਈ ਵੀ ਦਿਕਤ ਨਹੀ ਆਉਣ ਦੇਣਗੇ ਪ੍ਰਧਾਨ ਸਤਿੰਦਰ ਸਿੰਗਲਾ  ਨੇ ਦੱਸਿਆ ਕਿ  ਉਹ ਲਗਭਗ  ਪਿਛਲੇ ੮ ਸਾਲਾ ਤੋ  ਲਗਾਤਾਰ ਪ੍ਰਧਾਨ ਚਲੇ ਆ ਰਹੇ ਹਨ ਤੇ ਇਸ ਤੋ ਇਲਾਵਾ  ਪੰਜਾਬ ਪ੍ਰਦੇਸ ਵਪਾਰ ਮੰਡਲ ਪੰਜਾਬ ਦੇ ਸੀਨੀ  ਮੀਤ ਪ੍ਰਧਾਨ ਦੇ ਆaੁਦੇ ਤੇ ਬਿਰਾਜਮਾਨ ਹਨ ਅਖੀਰ ਵਿੱਚ ਸਮੂਹ ਮੈਬਰ ਨੇ ਪ੍ਰਧਾਨ ਨੂੰ ਵਿਸਵਾਸ ਦੁਆਇਆਕਿ ਉਹ ਹਰੇਕ ਕੰਮ ਵਿੱਚ ਮੋਢੇ ਨਾਲ ਮੋਢਾ ਲਾਕੇ ਚਲਣਗੇ।  

NO COMMENTS