ਚੰਡੀਗੜ੍ਹ 11,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): : ਪੰਜਾਬ ਪੁਲਿਸ ਵਿੱਚ ਠੇਕੇ ‘ਤੇ ਕੰਮ ਕਰਦੇ ਮੁਲਾਜ਼ਮਾਂ ਦੇ ਕਾਰਜਕਾਲ ਵਿੱਚ ਵਾਧਾ ਕੀਤਾ ਗਿਆ ਹੈ। ਤਾਜ਼ਾ ਜਾਰੀ ਨੋਟਿਸ ਵਿੱਚ ਇਨ੍ਹਾਂ 47218 ਮੁਲਾਜ਼ਮਾਂ ਦਾ ਕਾਰਜਕਾਲ 31 ਮਈ, 2022 ਤੱਕ ਵਧਾਇਆ ਗਿਆ ਹੈ। ਇਹ ਮੁਲਾਜ਼ਮਾਂ ਦੀ ਆਰਜ਼ੀ ਭਾਰਤੀ ਹੈ।