ਚੰਡੀਗੜ੍ਹ 21ਮਈ (ਸਾਰਾ ਯਹਾਂ/ ਬਿਊਰੋ ਰਿਪੋਰਟ) : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ। ਉਸਨੂੰ 48 ਘੰਟਿਆਂ ਲਈ ਪੈਰੋਲ ਦਿੱਤੀ ਗਈ ਹੈ। ਰਾਮ ਰਹੀਮ 48 ਘੰਟੇ ਗੁਰੂਗ੍ਰਾਮ ਵਿਚ ਰਹੇਗਾ। ਰਾਮ ਰਹੀਮ ਦੀ ਮਾਂ ਗੁਰੂਗਰਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹੈ।