
mansa 01,ਫਰਵਰੀ (ਸਾਰਾ ਯਹਾ /ਜੌਨੀ ਜਿੰਦਲ) : ਵਿਸ਼ਾਲ ਜੈਨ ਗੋਲਡੀ ਵਲੋ ਕਾਂਗਰਸ ਪਾਰਟੀ ਹਾਈ ਕਮਾਂਡ ਦਾ ਵਾਰਡ ਨੰਬਰ 20 ਵਿਚੋਂ ਕਾਂਗਰਸ ਪਾਰਟੀ ਦੀ ਟਿਕਟ ਦੇਣ ਲਈ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਨੂੰ ਜਿੱਤ ਕੇ ਇਹ ਸੀਟ ਕਾਂਗਰਸ ਪਾਰਟੀ ਦੀ ਝੋਲੀ ਪਾਉਗਾ ਅਤੇ ਆਪਣੇ ਵਾਰਡ ਵਿਚ ਇਕ ਪਰਿਵਾਰ ਦੀ ਤਰ੍ਹਾਂ ਵਿਚਰੋ ਗਾਂ ਅਤੇ ਵਾਰਡ ਦੀ ਸੇਵਾ ਲਈ ਅੱਗੇ ਵੀ ਪਹਿਲਾਂ ਦੀ ਤਰ੍ਹਾਂ ਸੇਵਾ ਕਰਾਂਗਾ ਅਤੇ ਹਰ ਵਾਰਡ ਵਾਸੀਆਂ ਲਈ ਮੇਰੇ ਘਰ ਦਰਵਾਜ਼ੇ ਖੁੱਲੇ ਹਨ ਅਤੇ ਮੈਂ ਵਾਰਡ ਦਾ ਸੇਵਾਦਾਰ ਹਾਂ ਅਤੇ ਸੇਵਾਦਾਰ ਬਣ ਕੇ ਹੀ ਵਾਰਡ ਵਾਸੀਆਂ ਦੀ ਹਰ ਉਮੀਦ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦਾ ਰਹਾਂਗਾ
