ਵਾਰਡ ਨੰਬਰ 13 ਤੋਂ ਕਾਂਗਰਸ ਦੇ ਉਮੀਦਵਾਰ ਰੰਜਨਾ ਮਿੱਤਲ ਦੇ ਹੱਕ ਵਿੱਚ ਜਾਗੋ ਕੱਢੀ ਗਈ ਅਤੇ ਨੁੱਕੜ ਮੀਟਿੰਗ ਨੂੰ ਅਰਸ਼ਦੀਪ ਸਿੰਘ ਗਾਗੋਵਾਲ ਨੇ ਸੰਬੋਧਨ ਕੀਤਾ

0
68

ਮਾਨਸਾ11,ਫਰਵਰੀ (ਸਾਰਾ ਯਹਾ /ਜੋਨੀ ਜਿੰਦਲ):ਅੱਜ ਸ਼ਹਿਰ ਮਾਨਸਾ ਦੇ ਵਾਰਡ ਨੰਬਰ 13 ਰੰਜਨਾ ਮਿੱਤਲ ਦੇ ਹੱਕ ਵਿੱਚ ਵਾਰਡ ਵਾਸੀਆਂ ਨੇ ਸਾਰੇ ਵਾਰਡ ਵਿਚ ਜਾਗੋ ਕੱਢੀ ਗਈ ਅਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਲੋਕਾਂ ਨੂੰ ਬੇਨਤੀ ਕੀਤੀ ਗਈ ਅਤੇ ਗਲ਼ੀ ਗਲ਼ੀ ਵਿਚ ਜਾ ਕੇ ਰੰਜਨਾ ਮਿੱਤਲ ਦੇ ਹੱਕ ਵਿੱਚ ਪ੍ਰਚਾਰ ਕਰਦਿਆ ਪਾਰਟੀ ਦੇ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ ਅਤੇ ਅਰਸ਼ਦੀਪ ਸਿੰਘ ਗਾਗੋਵਾਲ ਨੇ ਰੰਜਨਾ ਮਿੱਤਲ ਲਈ ਗਾਗੋਵਾਲ ਪਰਿਵਾਰ ਵੱਲੋਂ ਬੋਲਦਿਆਂ ਉਹਨਾਂ ਨੇ ਇਹ ਕਿ ਮਾਨਸਾ ਸ਼ਹਿਰ ਦੇ ਲੋਕਾਂ ਦੇ ਗਾਗੋਵਾਲ ਪਰਿਵਾਰ ਤੇ ਬਹੁਤ ਸਾਰੇ ਅਹਿਸਾਨ ਹਨ ਗਾਗੋਵਾਲ ਪਰਿਵਾਰ ਸਦਾ ਮਾਨਸਾ ਦੇ ਲੋਕਾਂ ਦਾ ਰਿਣੀ ਰਹੇਗਾ ਅਤੇ ਮੇਰਾ ਵੀ ਫਰਜ਼ ਬਣਦਾ ਅੱਜ ਮਿੱਤਲ ਪਰਿਵਾਰ ਲਈ ਅਤੇ ਤੁਸੀਂ ਮੇਰੇ ਤੇ ਅਹਿਸਾਨ ਕਰ ਦਿਉ ਵਾਰਡ ਨੰਬਰ 13 ਵਿਚੋਂ ਰੰਜਨਾ ਮਿੱਤਲ ਨੂੰ ਜਿੱਤਾ ਦਿਉ ਇਸ ਸਮੇਂ ਉਹਨਾਂ ਨਾਲ ਬੀਰਇੰਦਰ ਧਾਲੀਵਾਲ ਇੰਨਚਰਜ ਕਾਂਗਰਸ ਭਵਨ ਅਤੇ ਕਮਲ ਸ਼ਰਮਾ, ਪ੍ਰਵੀਨ ਟੋਨੀ ਸ਼ਰਮਾ, ਅਸ਼ੋਕ ਬਾਂਸਲ, ਇੰਦਰ ਸੈਨ ਅਕਲੀਆ, ਭੂਸ਼ਨ ਮੱਤੀਂ,ਪਵਨ ਧੀਰ ਕੇ ਕੇ ਕਾਦੂ, ਅਤੇ ਸਾਰੇ ਵਾਰਡ ਨੰਬਰ 13 ਦੇ ਪੰਤਵੰਤੇ ਸੱਜਣ ਹਜ਼ਾਰ ਸਨ

LEAVE A REPLY

Please enter your comment!
Please enter your name here