
ਜ਼ਿਲ੍ਹਾ ਪੁਲਿਸ ਕਪਤਾਨ ਵਲੋਂ ਕੋਰੋਨਾ ਵਾਇਰਸ ਦੇ ਹੋ ਰਹੇ ਲਗਾਤਾਰ ਵਧਦੇ ਹੋਏ ਕ੍ਰਮ ਨੂੰ ਦੇਖਦੇ ਜ਼ੋ ਪੰਜਾਬ ਸਰਕਾਰ ਨੇ ਮੁੜ ਤੋਂ ਹਦਾਇਤਾਂ ਜਾਰੀ ਕੀਤੀਆਂ ਹਨ ਉਹ ਲੋਕਾਂ ਦੇ ਧਿਆਨ ਹਿਤ ਲਿਆਂਦੀਆਂ ਹਨ ਤਾਂ ਜ਼ੋ ਇਸ ਵਾਇਰਸ ਤੋਂ ਬਚਾਅ ਲਈ ਲੋਕ ਇਹਨਾਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ
