ਮਾਨਸਾ, 03 ਮਾਰਚ—2021 (ਸਾਰਾ ਯਹਾਂ /ਮੁੱਖ ਸੰਪਾਦਕ): ਥਾਣਾ ਬੋਹਾ ਦੀ ਪੁਲਿਸ ਪਾਰਟੀ ਵੱਲੋਂ ਵਹੀਕਲ ਚੋਰ ਹਰਪਰੀਤ ਸਿੰਘ ਉਰਫ ਪਰੀਤ ਪੁੱਤਰ ਗੁਰਜੰਟ
ਸਿੰਘ ਵਾਸੀ ਲੱਲੂਆਣਾ ਨੂੰ ਕਾਬੂ ਕਰਕੇ ਉਸ ਪਾਸੋ ਂ ਚੋਰੀ ਦਾ ਇੱਕ ਮੋ ਟਰਸਾਈਕਲ ਬਜਾਜ ਪਲਟੀਨਾ ਨੰਬਰੀ
ਐਚ.ਆਰ.23ਐਫ—4410 ਬਰਾਮਦ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।
ਐਸ.ਐਸ.ਪੀ. ਮਾਨਸਾ ਸ ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵ ੱਲੋਂ ਜਾਣਕਾਰੀ ਦਿੰਦਿਆਂ ਦ¤ਸਿਆ
ਗਿਆ ਕਿ ਥਾਣਾ ਬੋਹਾ ਦੀ ਪੁਲਿਸ ਪਾਰਟੀ ਗਸ ਼ਤ ਵਾ ਸ਼ੱਕੀ ਪੁਰਸਾਂ ਦੀ ਚੈਕਿੰਗ ਦੇ ਸਬੰਧ ਵਿੱਚ ਬਾਹੱਦ ਸੇਰਖਾਂਵਾਲਾ
ਰੋਡ ਮੌਜੂਦ ਸੀ। ਜਿਸ ਪਾਸ ਇਤਲਾਹ ਮਿਲੀ ਕਿ ਉਕਤ ਮੁਲਜਿਮ ਜੋ ਹਰਿਆਣਾ ਪ੍ਰਾਂਤ ਵਿੱਚੋ ਮੋਟਰਸਾਈਕਲ ਚੋਰੀ
ਕਰਕੇ ਮਾਨਸਾ ਵਿਖੇ ਵੇਚਣ ਲਈ ਲ ੈ ਕੇ ਆ ਰਿਹਾ ਹੈ। ਜਿਸਤੇ ਮੁਲਜਿਮ ਹਰਪਰੀਤ ਸਿੰਘ ਉਰਫ ਪਰੀਤ ਪੁੱਤਰ
ਗੁਰਜੰਟ ਸਿੰਘ ਵਾਸੀ ਲੱਲੂਆਣਾ ਦੇ ਵਿਰੁੱਧ ਮੁਕ¤ਦਮਾ ਨμਬਰ 26/2021 ਅ/ਧ 379,411 ਹਿੰ:ਦੰ: ਥਾਣਾ ਬੋਹਾ ਦਰਜ
ਰਜਿਸਟਰ ਕੀਤਾ ਗਿਆ।
ਐਸ.ਆਈ. ਜਗਦੇਵ ਸਿੰਘ ਮੁੱਖ ਅਫਸਰ ਥਾਣਾ ਬੋਹਾ ਦੀ ਨਿਗਰਾਨੀ ਹੇਠ ਤਫਤੀਸੀ ਅਫਸਰ ਸ:ਥ:
ਗੁਰਮੇਲ ਸਿੰਘ ਵੱਲੋਂ ਮੁਕੱਦਮੇ ਦੀ ਤਫਤੀਸ ਅਮਲ ਵਿੱਚ ਲਿਆਉਦਿਆ ਤੁਰੰਤ ਕਾਰਵਾਈ ਕਰਦੇ ਹੋਏ ਢੁੱਕਵੀਂ ਜਗ੍ਹਾਂ ਤੇ
ਨਾਕਾਬੰਦੀ ਕਰਕੇ ਉਕਤ ਮੁਲਜਿਮ ਹਰਪਰੀਤ ਸਿੰਘ ਨ ੂੰ ਕਾਬੂ ਕੀਤਾ। ਜਿਸ ਪਾਸੋਂ ਮੌਕਾ ਪਰ ਇੱਕ ਮੋਟਰਸਾਈਕਲ
ਬਜਾਜ ਪਲਟੀਨਾ ਨੰਬਰੀ ਐਚ.ਆਰ.23ਐਫ—4410 ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ। ਬਰਾਮਦ
ਮੋਟਰਸਾਈਕਲ ਦੀ ਕੁੱਲ ਮਾਲੀਤੀ 16,000/—ਰੁਪਏ ਬਣਦੀ ਹੈ। ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿੱਚ
ਪੇਸ਼ ਕਰਕੇ ਪ ੁਲਿਸ ਰਿਮਾਂਡ ਹਾਸਲ ਕਰਕੇ ਇਸ ਪਾਸ ੋਂ ਪੁੱਛਗਿੱਛ ਕੀਤੀ ਜਾਵ ੇਗੀ ਕਿ ਉਸਨੇ ਮੋਟਰਸਾਈਕਲ ਕਿੱਥੋ
ਚੋਰੀ ਕੀਤਾ ਸੀ, ਅੱਗੇ ਕਿੱਥੇ ਵੇਚਣਾ ਸੀ ਅਤੇ ਇਸ ਵੱਲੋਂ ਪਹਿਲਾਂ ਵਹੀਕਲ ਚੋਰੀ ਦੀਆ ਕੀਤੀਆ ਅਜਿਹੀਆ ਹੋਰ
ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵ ੇਗੀ, ਜਿਸਦੀ ਪੁੱਛਗਿੱਛ ਤੇ ਇਸ ਪਾਸੋਂ ਅਹਿਮ ਸੁਰਾਗ ਲੱਗਣ
ਦੀ ਸੰਭਾਵਨਾਂ ਹੈ।