ਲੋੜਵੰਦ ਗਰੀਬ ਪਰਿਵਾਰਾਂ ਦੀ ਮੱਦਦ ਲਗਾਤਾਰ ਜਾਰੀ

0
24

ਮਾਨਸਾ, 01 ਅਪ੍ਰੈਲ(ਸਾਰਾ ਯਹਾਹੀਰਾ ਸਿੰਘ ਮਿੱਤਲ) ਕਰੋਨਾ ਸੰਕਟ ਦੇ ਮੱਦੇਨਜਰ ਲੱਗੇ ਕਰਫਿਊ ਵਿੱਚ ਲੋੜਵੰਦ ਗਰੀਬ ਪਰਿਵਾਰਾਂ ਨੂੰ ਸ.ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਮਾਨਸਾ ਦੇ ਵਲੰਟੀਅਰਾਂ ਵੱਲੋਂ ਪਹਿਲੀ ਅਪ੍ਰੈਲ ਬੁੱਧਵਾਰ ਨੂੰ ਖਾਣੇ ਦੇ ਨਾਲ ਨਾਲ ਹੱਥਾਂ ਦੀ ਸਫ.ਾਈ ਰੱਖਣ ਲਈ ਸ.ਾਬਣ ਦੇ ਪੈਕਟ ਵੰਡੇ ਗਏ|
ਕਰੋਨਾ ਸੰਕਟ ਕਾਰਣ 22 ਮਾਰਚ ਤੋਂ ਜਾਰੀ ਕਰਫਿਊ ਵਿੱਚ ਆਮ ਲੋਕਾਂ ਦਾ ਘਰਾਂ ਤੋਂ ਬਾਹਰ ਨਿੱਕਲ ਕੇ ਕੰਮਕਾਰਾਂ ਤੇ ਜਾਣਾ ਠੱਪ ਹੈ| ਗਰੀਬ ਪਰਿਵਾਰਾਂ ਨੂੰ ਰੋਜਾਨਾ ਲਗਾਤਾਰ ਖਾਣਾ ਮੁਹੱਈਆ ਕਰਵਾਉਣ ਲਈ ਪ੍ਰਸ.ਾਸ.ਨਿਕ ਅਧਿਕਾਰੀਆਂ ਵੱਲੋਂ ਸੁਚੱਜੇ ਇੰਤਜਾਮ ਕਰਦਿਆਂ ਸਮਾਜ ਸੇਵੀ ਸੰਸਥਾਵਾਂ ਨੂੰ ਵੱਖ ਵੱਖ ਇਲਾਕਿਆਂ ਦੀ ਵੰਡ ਕੀਤੀ ਗਈ ਹੈ| ਡੇਰਾ ਸੱਚਾ ਸੌਦਾ ਦੇ ਸ.ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟਰੀਆਂ ਨੂੰ ਦਿੱਤੇ ਗਏ ਇਲਾਕੇ ਅੰਦਰ ਰਹਿੰਦੇ ਕਰੀਬ 40 ਗਰੀਬ ਪਰਿਵਾਰਾਂ ਨੂੰ ਡੇਰਾ ੍ਹਰਧਾਲੂਆਂ ਵੱਲੋਂ ਰੋਜਾਨਾਂ ਦੀ ਤਰ੍ਹਾਂ ਪਹਿਲੀ ਅਪ੍ਰੈਲ ਬੁੱਧਵਾਰ ਨੂੰ ਵੀ ਤਿੰਨ ਸਮੇਂ ਦਾ ਖਾਣਾ ਮੁਹੱਈਆ ਕਰਵਾਇਆ ਗਿਆ| ਲੋੜਵੰਦ ਗਰੀਬ ਪਰਿਵਾਰਾਂ ਨੂੰ ਖਾਣੇ ਦੇ ਨਾਲ ਨਾਲ ਹੱਥਾਂ ਆਦਿ ਦੀ ਸਫਾਈ ਰੱਖਣ ਲਈ ਸਾਬਣ ਦੇ ਪੈਕਟ ਵੰਡਕੇ ਕਰੋਨਾ ਵਾਇਰਸ ਤੋਂ ਬਚਾਅ ਰੱਖਣ ਦਾ ਉ-ੱਦਮ ਕੀਤਾ ਗਿਆ| ਇਸ ਮੌਕੇ ਸ.ਾਹ ਸਤਿਨਾਮ ਜੀ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ, 15 ਮੈਂਬਰ ਅੰਮ੍ਰਿਤਪਾਲ ਸਿੰਘ, ਨਾਮ ਜਾਮ ਸੰਮਤੀ ਦੇ ਜਿੰਮੇਵਾਰ ਨਰੇਸ. ਕੁਮਾਰ ਅਤੇ ਸੇਵਾ ਮੁਕਤ ਬੀ.ਪੀ.ਈ.ਓ. ਨਾਜਰ ਸਿੰਘ ਨੇ ਦੱਸਿਆ ਕਿ ਲੋੜ ਤੱਕ ਉਕਤ ਗਰੀਬ ਪਰਿਵਾਰਾਂ ਨੂੰ ਖਾਣਾ ਦੇਣ ਦਾ ਕੰਮ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਉਕਤ ਪਰਿਵਾਰਾਂ ਨੂੰ ਮਾਸਕ ਅਤੇ ਸੈਨੇਟਾਈਜਰ ਆਦਿ ਦੀ ਵੰਡ ਕਰਕੇ ਕਰੋਨਾ ਵਾਇਰਸ ਤੋਂ ਬਚਾਉਣ ਦੇ ਯਤਨ ਕੀਤੇ ਜਾਣਗੇ| ਸਹਾਇਤਾ ਪ੍ਰਾਪਤ ਕਰਨ ਵਾਲੇ ਉਕਤ ਗਰੀਬ ਪਰਿਵਾਰਾਂ ਨੇ ਜਿਲ੍ਹਾ ਪ੍ਰਸ.ਾਸ.ਨ ਮਾਨਸਾ ਦਾ ਧੰਨਵਾਦ ਕਰਦਿਆ ਸ.ਾਹ ਸਤਿਨਾਮ ਜੀ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟਰੀਆਂ ਦੀ ਨਿਸ.ਕਾਮ ਸੇਵਾ ਭਾਵਨਾਂ ਦੀ ਭਰਵੀਂ ਸਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਰਫਿਊ ਲੱਗਣ ਸਮੇਂ ਕਾਫੀ ਚਿੰਤਾਂ ਸੀ ਕਿ ਉਹਨਾਂ ਦੇ ਪਰਿਵਾਰਾਂ ਦੀ ਭੁੱਖਮਰੀ ਕਾਰਣ ਬੁਰੀ ਹਾਲਤ ਹੋ ਜਾਵੇਗੀ ਪਰ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਜਾ ਰਹੀ ਸੇਵਾ ਕਰਕੇ ਉਹਨਾਂ ਨੂੰ ਤਿੰਨ ਸਮੇਂ ਦਾ ਖਾਣਾ ਰੋਜਾਨਾ ਮਿਲ ਰਿਹਾ ਹੈ| ਜਿਸ ਕਰਕੇ Tੁਹਨਾਂ ਦਾ ਫਿਕਰ ਮੁੱਕ ਗਿਆ ਹੈ|
  ਇਸ ਮੌਕੇ ਬਜੁਰਗ ਸੰਮਤੀ ਦੇ ਜਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ.ਰਮਾ, ਸ.ਹਿਰੀ ਭੰਗੀਦਾਸ ਠੇਕੇਦਾਰ ਗੁਰਜੰਟ ਸਿੰਘ ਤੋਂ ਇਲਾਵਾ ਰਾਕੇਸ. ਕੁਮਾਰ, ਰਾਜੇਸ. ਕੁਮਾਰ, ਖੁਸ.ਵੰਤ ਲਾਲ, ਰਮੇਸ. ਕੁਮਾਰ,ਸੁਨੀਲ ਕੁਮਾਰ, ਰਵੀ ਅਤੇ ਹੰਸ ਰਾਜ ਆਦਿ ਸਮੇਤ ਕਾਫੀ ਸੇਵਾਦਾਰ ਭਾਈ ਅਤੇ ਭੈਣਾਂ ਹਾਜਰ ਸਨ|
ਕੈਪਸ

LEAVE A REPLY

Please enter your comment!
Please enter your name here