ਮਾਨਸਾ 18,ਮਈ(ਸਾਰਾ ਯਹਾਂ/ਬੀਰਬਲ ਧਾਲੀਵਾਲ) : ਬਲੱਡ ਬੈਕ ਮਾਨਸਾ ਵਿਖੇ ਚਲ ਰਹੀ ਕੋਰੋਨਾ ਮਾਹਾਮਰੀ ਦੌਰਾਨ ਥੈਲੇਸੀਮੀਆ ਪੀੜਤ ਕੈਸਰ ਪੀੜਤ ਡੈਲਸਿਸ ਪੀੜਤ ਅਤੇ ਔਰਤਾ ਦੇ ਡਿਲਿਵਰੀ ਦੌਰਾਨ ਆ ਰਹੀ ਮਰੀਜ ਨੂੰ ਖੂਨ ਦੀ ਕਮੀ ਨੂੰ ਦੇਖ ਦੇ ਹੋਏ ਸਹਿਯੋਗ ਵੈੱਲਫੇਅਰ ਸੁਸਾਇਟੀ ਕਿਸ਼ਨਗੜ੍ਹ ਫਰਵਾਹੀ ਵਲੋ 35ਯੂਨਿਟਾ ਦਾ ਖੂਨਦਾਨ ਕੈਂਪ ਲਾਇਆ ਗਿਆ।ਇਸ ਮੌਕੇ ਸਮਾਜ ਸੇਵੀ ਅਤੇ ਨੌਜਵਾਨ ਵੀਰਾ ਨੇ ਖੂਨਦਾਨ ਕੀਤਾ।ਮੌਕੇ ਦੌਰਾਨ ਸਹਿਯੋਗ ਵੈੱਲਫੇਅਰ ਸੁਆਇਟੀ ਦੇ ਸਰਪ੍ਰਸਤ ਡਿੰਪਲ ਫਰਵਾਹੀ ਸਰਪੰਚ ਕਮਲ ਸਮਾਉ ਸੁਖਵਿੰਦਰ ਚਕੇਰੀਆ
ਨਵੀ ਕੁਲਹਿਰੀ(ਸੱਚੀ ਸੇਵਾ ਸੁਸਾਇਟੀ ਯੂਰੋਪ ਵਲੋ ਦਾਸ ਨੂੰ ਦਿਨ ਰਾਤ ਸੇਵਾਵਾ ਕਰਨ ਤੇ ਸਨਮਾਨਿਤ ਕੀਤਾ ਗਿਆ ਮਾਸਟਰ ਬਿਕਰਮ ਹੋਡਲਾ ਛਿੰਦਾ ਭਦੌਲ ਹੈਰੀ ਸਿੱਧੂ ਅੰਗ੍ਰੇਜ ਮਾਖਾ ਅਤੇ ਬਲੱਡ ਬੈਕ ਦੇ ਇੰਚਾਰਜ ਬੀ ਟੀ ਮੈਡਮ ਬਾਬੀਤਾ ਮੈਡਮ ਸੁਨੇਨਾ ਆਦਿ ਇਸ ਮੌਕੇ।