ਯੂਨੀਅਨ ਨੇ 15 ਦਿਨ ਦਾ ਹੋਰ ਸਮਾਂ ਦਿੱਤਾ
ਹੁਣ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ‘ਤੇ ਮੁਲਾਜ਼ਮਾਂ ਪ੍ਰਤੀ ਦਿੱਤੇ ਬਿਆਨ ਨਾਲ ਸਾਨੂੰ ਕੁਝ ਉਮੀਦ ਜ਼ਰੂਰ ਹੈ ਪਰ ਅਸੀਂ ਅੱਜ ਆਪਣਾ ਸੁਨੇਹਾ ਇਸ ਹੜਤਾਲ ਰਾਹੀਂ ਸਰਕਾਰ ਤਕ ਪਹੁੰਚਾ ਰਹੇ ਹਾਂ। ਯੂਨੀਅਨ ਦੀਆਂ ਮੁੱਖ ਮੰਗਾਂ ‘ਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, 10 ਹਜ਼ਾਰ ਨਵੀਂਆਂ ਬੱਸਾਂ ਪਾਉਣੀਆਂ ਆਦਿ ਹਨ। ਚੰਨੀ ਨੂੰ ਸਾਡੀ ਯੂਨੀਅਨ ਨੇ 15 ਦਿਨ ਦਾ ਹੋਰ ਸਮਾਂ ਦਿੱਤਾ ਹੈ।