ਰੇਲਵੇ ਲਾਇਨ ਤੋਂ ਔਰਤ ਦੀ ਲਾਸ਼ ਬਰਾਮਦ

0
209

ਬੁਢਲਾਡਾ02,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਰੇਲਵੇ ਸ਼ਟੇਸ਼ਨ ਦੇ ਨਜ਼ਦੀਕ ਜਾਖਲ ਬਠਿੰਡਾ ਲਾਇਨ 227/17 ਬੁਰਜੀ ਦੇ ਨਜ਼ਦੀਕ ਇੱਕ ਲਾਵਾਰਸ ਔਰਤ ਦੀ ਕੱਟੀ ਹੋਈ ਲਾਸ਼ ਮਿਲਣ ਦਾ ਸਮਾਚਾਰ ਮਿਿਲਆ ਹੈ। ਚੌਕੀ ਇੰਚਾਰਜ ਸੁਖਮਣ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪਹਿਚਾਣ ਕਰਨ ਲਈ ਮੁਰਦਾ ਘਰ ਵਿੱਚ 72 ਘੰਟਿਆ ਲਈ ਰੱਖ ਦਿੱਤਾ ਗਿਆ ਹੈ। ਔਰਤ ਦੀ ਉਮਰ 40 ਤੋਂ 50 ਸਾਲ ਦੱਸੀ ਜਾ ਰਹੀ ਹੈ। ਚੋਕੀ ਦੇ ਮੁਨਸ਼ੀ ਜੁਗਰਾਜ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ। 

NO COMMENTS