
ਮਾਨਸਾ (ਸਾਰਾ ਯਹਾਂ/ ਜੋਨੀ ਜਿੰਦਲ} : ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮਲੀਲਾ ਦੀ ਪੰਜਵੀ ਨਾਈਟ ਦਾ ਉਦਘਾਟਨ ਮਾਨ ਤੇ ਸਤਿਕਾਰ ਯੋਗ ਰਾਜੇਸ਼ ਕੁਮਾਰ ਸਿੰਗਲਾ ਰਿੰਕੂ ਪ੍ਰਧਾਨ ਰੋਟਰੀ ਕਲੱਬ ਰੋਇਲ ਮਾਨਸਾ ਨੇ ਰੀਬਨ ਕੱਟ ਕੇ ਕੀਤਾ ਕਲੱਬ ਦੇ ਚੇਅਰਮੈਨ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ ਨੇ ਦੱਸਿਆ ਕਿ ਭਗਵਾਨ ਰਾਮ ਦਾ ਚਰਿੱਤਰ ਦੁਨੀਆ ਨੂੰ ਸਿੱਖਿਆ ਦੇਣ ਵਾਲਾ ਹੈ ।ਭਗਵਾਨ ਸ੍ਰੀ ਰਾਮ ਮਰਿਆਦਾ ਪ੍ਰਸੋਤਮ ਕਿਹਾ ਗਿਆ ਹੈ ਰਾਜੇਸ ਸਿੰਗਲਾ ਨੇ ਕਿਹਾ ਕਿ ਰਾਮ ਲਛਮਣ ਦੇ ਪਿਆਰ ਵਾਗ ਭਾਈ ਦਾ ਭਾਈ ਨਾਲ ਪਿਆਰ ਹੋਣਾ ਚਾਹੀਦਾ ਹੈ ਕਲੱਬ ਦੇ ਕੈਸ਼ੀਅਰ ਵਿਜੇੈ ਕੁਮਾਰ ਐਕਟਬਾਡੀ ਦੇ ਪ੍ਰਧਾਨ ਸ੍ਰੀ ਸੁਰਿੰਦਰ ਨੰਗਲੀਆ ਬਨਵਾਰੀ ਬਜਾਜ ਬਲਜੀਤ ਸਰਮਾ , ਅਰੁਣ ਅਰੋੜਾ ਨੇ ਮੁੱਖ ਮਹਿਮਾਨ ਨੂੰ ਇਕ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਹੇੈ ਅੱਜ ਦੀ ਸੁਭ ਨਾਇਟ ਦਾ ਆਰੰਭ ਸੀਤਾ ਰਾਮ ਲਛਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ ਬਾਕੀ ਦੇ ਸੀਨਾ ਵਿਚ ਦਿਖਾਇਆ ਗਿਆ ਕਿ ਰਾਮ ਸ਼ੀਤਾ ਵਿਆਹ ਦੀ ਖੁਸੀ ਵਿਚ ਆਪਣੇ ਵਿਆਹ ਦਾ ਆਨੰਦ ਮਾਨ ਰਹੇ ਹਨ ਪਾਸੇ ਖੁਸੀਆ ਹੀ ਖੁਸੀਆ ਹਨ । ਖੁਸੀ ਵਿਚ ਗੀਤ ਗਾ ਰਹੇ ਹਨ ਹਰ ਜਨਮ ਮੇ ਹਮਾਰਾ ਮਿਲਣ ਹੈ ਉਸ ਤੋ ਬਾਅਦ ਰਾਜਾ ਦਸਰਥ ਵੱਲੋ ਵਸ਼ਿਸ਼ਟ ਵੱਲੋ ਗੁਰੂ ਵਿਸ਼ਿਸਰ ਨੂੰ ਸ੍ਰੀ ਰਾਮ ਚੰਦਰ ਜੀ ਨੂੰ ਯੁਵਰਾਜ ਬਣਾਉੇਣ ਬਾਰੇ ਮੰਤਰੀਆ ਨਾਲ ਸਲਾਹ ਕਰਨਾ ।ਗੁਰੂ ਵਸ਼ਿਸਟ ਦੱਸਦੇ ਹਨ ਕਿ ਰਾਜਾ ਦਸਰਥ ਸੂਭ ਮਹੂਰਤ ਕੱਲ ਦਾ ਹੀ ਬਣਦਾ ਹੈ ਨਹੀ ਤਾ ਅਜਿਹਾ ਸ਼ੁਭ ਦਿਨ ਫਿਰ ੧੪ ਸਾਲਾ ਬਾਅਦ ਆਵੇਗਾ ।ਰਾਜਾ ਦਸਰਥ ਵੱਲੋ ਆਪਣੇ ਮੰਤਰੀ ਸੁੰਮਤ ਨੂੰ ਸਹਿਰ ਵਿੱਚ ਮੁਨਿਆਦੀ ਕਰਵਾਉਣ ਨੂੰ ਕਹਿਣਾ ਕੇ ਕੱਲ ਰਾਮ ਰਾਜਾ ਬਣੇਗਾ ।ਕੈਕਈ ਦਾ ਰਾਮ ਨੂੰ ਰਾਜਾ ਬਨਣ ਦੀ ਖੁਸੀ ਵਿਚ ਖੁਸ਼ੀਆ ਮਨਾਉਣਾ ਤੇ ਆਪਣਾ ਮਹਿਲ ਸਜਾਉਣਾ ।ਮਥਰਾ ਦੁਆਰਾ ਕੈਕਈ ਨੂੰ ਭਡਕਾਉਣਾ ਅਗਰ ਰਾਮ ਚੰਦਰ ਰਾਜਾ ਬਣ ਗਏ ਤਾ ਭਾਰਤ ਉਹਨਾ ਦਾ ਦਾਸ ਬਣ ਕੇ ਰਹਿ ਜਾਵੇਗਾ ।ਕੈਕਈ ਦਾ ਬੇਬੱਸ ਹੋਣਾ ਤੇ ਮਥਰਾ ਦੁਆਰਾ ਕੈਕਈ ਦੱਸਣਾ ਕਿ ਤੂੰ ਰਾਮ ਨੂੰ ੧੪ ਸਾਲਾ ਦਾ ਬਨਵਾਸ ਤੇ ਆਪਣੇ ਪੁੱਤਰ ਭਾਰਤ ਲਈ ਰਾਜ ਗੱਦੀ ਮੰਗ ਹੈ ।ਉਹ ਕੇੈਕਈ ਨੁੂੰ ਯਾਦ ਕਰਵਾਉਦੀ ਹੇ ਤੂੰ ਰਾਜਾ ਦਸਰਥ ਕਿਸੇ ਸਮੇ ਯੁੱਧ ਵਿਚ ਮਦਦ ਕੀਤੀ ਸੀ ਅਤੇ ਰਾਜਾ ਨੂੰ ਤਨੂੰ ਯੁੱਧ ਵਿੱਚ ਜਿੱਤਣ ਕਰਕੇ ਦੋ ਵਰਦਾਨ ਦੇਣ ਦਾ ਵਾਦਾ ਕੀਤਾ ਸੀ ਅੱਜ ਸਮਾ ਆ ਗਿਆ ਤੂੰ ਪਹਿਲੇ ਵਰਦਾਨ ਵਿਚ ਰਾਮ ਨੂੰ ੧੪ ਸਾਲਾ ਦਾ ਬਨਵਾਸ ਤੇ ਆਪਣੇ ਪੁੱਤਰ ਭਾਰਤ ਦੇ ਲਈ ਅਯੂਧਿਆ ਦੀ ਰਾਜਾ ਗੱਦੀ ਮੰਗ ਹੈ ਕੈਕਈ ਇਸ ਤਰਾ ਕਰਦੀ ਆਪਣੇ ਭਾਵਨ ਵਿਚ ਜਾਦੀ ਹੈ ਰਾਜਾ ਦਸਰਥ

ਰਾਣੀ ਕੋਲ ਜਾਦਾ ਹੈ ਉਹ ਰਾਜਾ ਆਪਣੇ ਵਰਦਾਨ ਬਾਰੇ ਯਾਦ ਕਰਵਾਉਦੀ ਹੇੈ ਰਾਜਾ ਰਾਣੀ ਨੂੰ ਕਹਿੰਦਾ ਹੈ ਤੂੰ ਜਿਹੜੇ ਮਰਜੀ ਵਰਦਾਨ ਮੰਗ ਲੈ ਕੈਕਈ ਆਪਣੇ ਦੋਨੋ ਵਰਦਾਨ ਵਿਚ ਰਾਮ ਨੂੰ ੧੪ ਸਾਲਾ ਦਾ ਬਨਵਾਸ ਤੇ ਭਾਰਤ ਨੂੰ ਰਾਜ ਗੱਦੀ ਮੰਗ ਲੈਦੀ ਹੈ ਪਰ ਰਾਜਾ ਦਸਰਥ ਕਹਿੰਦਾ ਤੂੰ ਭਾਰਤ ਨੁੂੰ ਸੋ ਵਾਰ ਰਾਜਾ ਬਣਵਾ ਪਰ ਰਾਮ ਨੁੰ ਮੇਰੀਆ ਅੱਖੀਆ ਤੂੰ ਦੂਰ ਨਾ ਕਰ ਕੈਕਈ ਕਹਿੰਦੀ ਤੁਸੀ ਸ਼ੁੂਰੀਆ ਵੰਸ਼ੀ ਘਰਾਣੇ ਵਿਚ ਪੈਦਾ ਹੋਵੇ ਆਪਣੇ ਬਚਨਾ ਦਾ ਮੁਕਰਨਾ ਹੈ ਤਾ ਮੁਕਰ ਸਕਦੇ ਹੋ ।ਰਾਮ ਨੂੰ ਜਦ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਮੇਰੀ ਮਾਂ ਕੈਕਈ ਨੇ ਮੇਰੇ ਲਈ 14 ਸਾਲਾ ਦਾ ਬਨਵਾਸ ਮੰਗਿਆ ਹੈ ਤਾ ਉਹ ਖੁਸੀ ਖੁਸੀ ਪ੍ਰਵਾਨ ਕਰਦੇ ਹੋਏ ਅਤੇ ਸੀਤਾ ਮਾਤਾ ਤੇ ਲਛਮਣ ਨੂੰ ਸਮਝਾਉਦੇ ਹਨ ਕਿ ਇਹ ਬਨਵਾਸ ਮੇਰੇ ਲਈ ਹੇੈ ਪਰ ਉਹ ਸਮਝਾਉਣ

ਦੇ ਬਾਵਜੂਦ ਨਹੀ ਸਮਝਦੇ ਬਨਵਾਸ ਲਈ ਤਿਆਰ ਹੋ ਜਾਦੇ ਹਨ ਸੀਤਾ ਕਹਿੰਦੀ ਤੁਸੀ ਯੋਗੀ ਹੋ ਤਾ ਮੈ ਯੌੋਗਣ ਹਾ ਅਤੇ ਲਛਮਣ ਆਪਣੇ ਆਪਣੇ ਭਾਈ ਦੇ ਪਿਆਰ ਵਿਚ ਮਾ ਸੁਮਿੱਤਰਾ ਦੀਆ ਆਗਿਆ ਲੈ ਕੇ ਬਨਵਾਸ ਵਿਚ ਜਾਣ ਲਈ ਤਿਆਰ ਹੋ ਜਾਦੇ ਹਨ ।ਰਾਮ ਦਾ ਰੋਲ ਸ੍ਰੀ ਵਿਪਨ ਅਰੋੜਾ ਜੀ ਮਾਂ ਸੀਤਾ ਵਿਕਾਸ ਸ਼ਰਮਾ , ਲਛਮਣ ਸੋਨੂੰ ਰੱਲਾ ਤੇ ਰਾਜਾ ਦਸਰਥ ਪ੍ਰਵੀਨ ਟੋਨੀ ਕਲੱਬ ਡਾਇਰੈਕਟਰ, ਵਸ਼ਿਸਟ ਮਨੋਜ ਅਰੋੜਾ , ਸੁੰਮਤ ਮੋਨੂੰ ਸ਼ਰਮਾ,ਮੰਤਰੀ ਵਿਸਾਲ ਵਰਮਾ ,ਆਰੀਆ , ਕੈਕਈ ਵਿਜੈ ਸਰਮਾ , ਮੰਥਰਾ ਸੰਟੀ ਅਰੋੜਾ ,ਦਾਸੀ ਵਿਪਨ , ਕੁਸੱਲਿਆ ਜੁਨੇੈਦ,ਸ਼ਮਿਤਰਾ ਗਗਨ ਤੇ ਨੇ ਆਪਣੇ ਰੋਲ ਵਧੀਆ ਢੰਗ ਨਾਲ ਨਿਭਾਏ ਸਟੇਜ ਸਕੱਤਰ ਦੀ ਭੂਮਿਕਾ ਅਰੁਣ ਅਰੋੜਾ ਤੇ ਬਲਜੀਤ ਸ਼ਰਮਾ ਵੱਲੋ ਸਾਝੇ ਤੋਰ ਤੇ ਨਿਭਾਈ ।
