ਰਾਜਧਾਨੀ ਦਿੱਲੀ ‘ਚ ਹਿੰਸਾ ਦੀਆਂ ਖੌਫਨਾਕ ਤਸਵੀਰਾਂ ਆਈਆਂ ਸਾਹਮਣੇ

0
52

ਸੀਏਏ ਵਿਰੋਧੀਆਂ ਤੇ ਸਮਰਥਕਾਂ ਦਰਮਿਆਨ ਹੋਈ ਹਿੰਸਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਜਾਫਰਾਬਾਦ ਤੇ ਮੌਜਪੁਰ ‘ਚ ਕਈ ਗੱਡੀਆਂ, ਦੁਕਾਨਾਂ ਤੇ ਮਕਾਨਾਂ ‘ਚ ਅੱਗ ਲਾ ਦਿੱਤੀ ਗਈ। ਝੜਪ ਦੌਰਾਨ ਇੱਕ ਕਾਂਸਟੇਬਲ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ।

ਇਲਾਕੇ ‘ਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਜ਼ਿਆਦਾਤਾਰ ਇਲਾਕਿਆਂ ‘ਚ ਲੋਕਾਂ ਨੇ ਜਾਗ ਕੇ ਰਾਤ ਕੱਟੀ। ਉਨ੍ਹਾਂ ਆਪਣੀਆਂ ਗਲੀਆਂ ਦੇ ਬਾਹਰ ਇਕੱਠੇ ਹੋ ਕੇ ਪਹਿਰੇਦਾਰੀ ਵੀ ਕੀਤੀ।

ਆਲਮ ਇਹ ਹੈ ਕਿ ਜਿੱਥੇ ਜ਼ਿਆਦਾ ਗਿਣਤੀ ‘ਚ ਲੋਕ ਮੌਜੂਦ ਸੀ, ਉਨ੍ਹਾਂ ਘੱਟ ਗਿਣਤੀ ਵਾਲੇ ਲੋਕਾਂ ਦੀਆਂ ਦੁਕਾਨਾਂ ‘ਤੇ ਹਮਲਾ ਕੀਤਾ।

ਦੁਕਾਨਾਂ ਦੇ ਸ਼ਟਰ ਤੋੜੇ ਗਏ ਤੇ ਉਨ੍ਹਾਂ ਦੇ ਸਮਾਨ ਨੂੰ ਬਾਹਰ ਕੱਢ ਕੇ ਅੱਗ ਲਗਾ ਦਿੱਤੀ ਗਈ।

NO COMMENTS