ਯੂਥ ਅਕਾਲੀ ਦਲ ਦੇ ਸੂਬਾ ਪ੍ਧਾਨ ਬਣਨ ਤੇ ਬੰਟੀ ਰੋਮਾਣਾ ਨੂੰ ਵਧਾਈਆ ਦਿੱਤੀਆਂ

0
36

ਮਾਨਸਾ 9 ਜੂਨ (ਸਾਰਾ ਯਹਾ/ ਬਪਸ):  ਸ਼ੋ੍ਮਣੀ ਅਕਾਲੀ ਦਲ ਦੇ ਪ੍ਧਾਨ ਸੁਖਬੀਰ  ਸਿੰਘ ਬਾਦਲ ਵੱਲੋਂ ਨੌਜਵਾਨ ਅਾਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਯੂਥ ਅਕਾਲੀ ਦਲ ਦੀ ਸੂਬਾ ਪ੍ਧਾਨ ਬਣਾਉਣ ਤੇ ਯੂਥ ਅਕਾਲੀ ਵਰਕਰਾਂ ਤੇ ਆਗੂਆਂ ਚ ਖੁਸ਼ੀ ਦੀ ਪਾਈ ਜਾ ਰਹੀ ਹੈ ਤੇ ਬੰਟੀ ਰੋਮਾਣਾ ਨੂੰ ਵਧਾਈਆ ਦਿੱਤੀਆਂ ਜਾ ਰਹੀਆਂ ਹਨ।ਰੋਮਾਣਾ ਦੇ ਪ੍ਰਧਾਨ ਬਣਨ ਤੇ ਮਾਨਸਾ ਜਿਲ੍ਹੇ ਦੇ ਵਰਕਰਾਂ ਵਿੱਚ ਵੀ ਬੇਹੱਦ ਖੁਸ਼ੀ ਪਾੲੀ ਜਾ ਰਹੀ ਹੈ। ਯੂਥ ਅਕਾਲੀ ਦਲ ਮਾਨਸਾ ਦੇ ਜਿਲ੍ਹਾ ਪ੍ਧਾਨ ਗੁਰਦੀਪ ਸਿੰਘ ਟੋਡਰਪੁਰ, ਯੂਥ ਅਕਾਲੀ ਦਲ ਦੇ ਸੀਨੀਅਰ ਅਾਗੂ ਸੁਨੀਲ ਕੁਮਾਰ ਜੈਨ, ਸ਼ਹਿਰੀ ਪ੍ਧਾਨ ਗੁਰਪ੍ਰੀਤ ਸਿੰਘ ਚਹਿਲ ਅਤੇ ਯੂਥ ਅਕਾਲੀ ਦਲ ਦੀ ਅਾੲੀ.ਟੀ. ਵਿੰਗ ਟੀਮ ਦੇ ਅਾਗੂ ਲਖਵਿੰਦਰ ਸਿੰਘ ਝੁਨੀਰ, ਮੇਵਾ ਸਿੰਘ ਬਰਨ, ਮੇਵਾ ਸਿੰਘ ਬਾਦਰਾਂ, ਪ੍ਰਧਾਨ ਅਸ਼ੋਕ ਕੁਮਾਰ ਡਬਲੂ ਝੁਨੀਰ, ਮਨਦੀਪ ਸਿੰਘ ਰਾਏਪੁਰ ਤੋਂ ੲਿਲਾਵਾਂ ਵਰਕਰਾਂ ਅਤੇ ਅਹੁਦੇਦਾਰਾਂ ਨੇ ਬੰਟੀ ਰੋਮਾਣਾ ਨੂੰ ਵਧਾੲੀਅਾ  ਦਿੱਤੀਅਾ। ੲਿਸ ਜ਼ਿੰਮੇਵਾਰੀ ਲੲੀ ਕਾਬਲ ਅਤੇ ਮਿਲਣਸਾਰ ਵਿਅਾਕਤੀ ਬੰਟੀ ਰੋਮਾਣਾ ਨੂੰ ਸੂਬਾ ਪ੍ਧਾਨ ਬਣਾੳੁਣ ਤੇ ਪਾਰਟੀ ਪ੍ਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਅਾਂ ਦਾ ਵੀ ਦਿਲ ਦੀਅਾ ਗਹਿਰਾੲੀਅਾਂ ਤੋਂ ਧੰਨਵਾਦ ਕੀਤਾ। 

NO COMMENTS