ਮੰਢਾਲੀ ਵਿਖੇ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਦਿੰਦੇ ਹੋਏ ਸੀ. ਅੈਚ. ਓ. ਮੈਡਮ

0
32

ਮੰਢਾਲੀ •, (ਸਾਰਾ ਯਹਾ, ਬਲਜੀਤ ਸ਼ਰਮਾ)17 ਮਾਰਚ : ਮੰਢਾਲੀ ਵਿਖੇ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਦਿੰਦੇ ਹੋਏ ਸੀ. ਅੈਚ. ਓ. ਮੈਡਮ ਬੀਰਜੀਤ ਕੌਰ ਹੈਲਥ ਵਰਕਰ ਨਿਰਭੈ ਸਿੰਘ ਏ ਅੈਨ ਮ ਜਸਪ੍ੀਤ ਕੋਰ ਤੇ ਅਾਸਾ ਵਰਕਰ ਸਿਮਰਜੀਤ ਕੋਰ ਨੇ ਦੱਸਿਅਾ ਕਿ ਕੋਰੋਨਾ ਵਾਇਰਸ ਤੋ ਕਿਸ ਤਰਾ ਬਚਿਅਾ ਜਾ ਸਕਦਾ ਜਿਸ ਵਿਚ ਪੰਚਾਇਤ ਮੈਂਬਰ ਕੁਲਵਿੰਦਰ ਸਿੰਘ ਅਤੇ ਜੀ ਓ ਜੀ ਕੈਪਟਨ ਬਾਬੂ ਸਿੰਘ ਨੇ ਸਰਕਾਰ ਵੱਲੋ ਮਿਲ ਰਹੀਅਾ ਫਰੀ  ਸਿਹਤ ਸਹੂਲਤਾ ਬਾਰੇ ਜਾਣਕਾਰੀ ਦਿਤੀ

LEAVE A REPLY

Please enter your comment!
Please enter your name here