ਮੁੱਖ ਮੰਤਰੀ ਦੇ ਬੇਟੇ ਦਾ ਖਾਸਮ ਖਾਸ ਮਾਨਸਾ ਵਿੱਚ ਵੰਡੇਗਾ ਚੇਅਰਮੈਨੀ

0
798

ਮਾਨਸਾ ਜੁਲਾਈ (ਸਾਰਾ ਯਹਾ, ਬੀਰਬਲ ਧਾਲੀਵਾਲ) ਪੰਜਾਬ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਬਣੀ ਸੀ ਤਾਂ ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਤੋਂ ਬਹੁਤ ਸਾਰੀਆਂ ਆਸਾਂ ਸਨ ਕਿ ਉਹ ਪਿਛਲੀ ਵਾਰ ਦੀ ਤਰ੍ਹਾਂ  ਇਸ ਵਾਰ ਚੰਗੀ ਕਾਰਗੁਜ਼ਾਰੀ ਦਿਖਾਵੇਗਾ ।ਅਤੇ ਪੰਜਾਬ ਵਾਸੀਆਂ ਦੀ ਉਮੀਦਾਂ ਤੇ ਖਰਾ ਉਤਰੇਗਾ ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਲੋਕਾਂ ਵਿੱਚ ਵੀ ਬਹੁਤ ਭਾਰੀ ਉਤਸ਼ਾਹ ਸੀ ।ਪਰ ਮਾਨਸਾ ਨਾਲ ਹਰ ਵਾਰ ਹੀ ਧੱਕਾ ਹੁੰਦਾ ਰਿਹਾ ਹੈ ਪੂਰੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵੇਲੇ ਟਿਕਟਾਂ ਦਾ ਐਲਾਨ ਹੋ ਗਿਆ ਪਰ ਅਖੀਰ ਤੱਕ ਮਾਨਸਾ ਸੀਟ ਉੱਪਰ ਕਿਸੇ ਉਮੀਦਵਾਰ ਦਾ ਨਾਮ ਨਹੀਂ ।ਐਲਾਨਿਆ ਗਿਆ ਦਾ ਕਾਂਗਰਸ ਨੂੰ ਨਤੀਜਾ ਵੀ ਭੁਗਤਣਾ ਪਿਆ ਹੁਣ ਨਵੀਂ ਚਰਚਾ ਮਾਨਸਾ ਜ਼ਿਲ੍ਹਾ ਵਾਸੀਆਂ ਵਿੱਚ ਚੱਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦਾ ਕੋਈ ਖਾਸ ਮਖਾਸ ਮਾਨਸਾ ਜ਼ਿਲ੍ਹੇ ਵਿੱਚ ਬੈਠਾ ਹੈ ।ਜੋ ਚੇਅਰਮੈਨੀਆਂ ਦੇਣ ਤੇ ਲੱਗਾ ਹੋਇਆ ਹੈ ਅਤੇ ਥੋਕ ਦੇ ਭਾਅ ਸਰਕਾਰੀ ਮਹਿਕਮਿਆਂ ਵਿੱਚ ਤਬਾਦਲੇ ਕਰਵਾ ਰਿਹਾ ਹੈ ਜਿਸ ਦੀ ਚਰਚਾ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਬਹੁਤੇ ਪੁਰਾਣੇ ਕਾਂਗਰਸੀ ਨੇਤਾਵਾਂ  ਦਾ ਕਹਿਣਾ ਹੈ ਕਿ ਇਸ ਆਦਮੀ ਦਾ ਪਾਰਟੀ ਵਿੱਚ ਬਹੁਤ ਬੋਲਬਾਲਾ ਹੈ ।ਅਤੇ ਮਾਰਕੀਟ ਕਮੇਟੀ ਅਤੇ ਹੋਰ ਮਾਰਕੀਟ ਕਮੇਟੀ ਅਤੇ ਹੋਰ ਬੋਰਡਾਂ ਦੀ ਚੇਅਰਮੈਨ   ਮਾਨਸਾ ਵਿੱਚ ਬੈਠੇ ਉਹ ਬੰਬੇ ਸਰਕਾਰੀ ਅਫਸਰਾਂ ਅਤੇ ਲੀ ਦਿਸਦੇ ਸਾਰੇ ਤੇ ਚੱਲ ਰਹੇ ਇਸ ਸ਼ਖਸ ਦੇ ਕਹਿਣ ਤੇ ਬੋਰਡ ਦੇ ਚੇਅਰਮੈਨੀ ਦੇ ਅਨੁਸਾਰ ਹੀ ਦਿੱਤੀਆਂ ਜਾਣਗੀਆਂ ਇਸ ਆਦਮੀ ਦੀ ਸ਼ਾਇਦ ਸਰਕਾਰੀ ਮਹਿਕਮੇ ਵਿੱਚ ਪੈਸੇ ਦੇ ਬੋਲ ਬਾਲਾ ਹੈ ਅਤੇ ਇਹ ਸ਼ਖਸ ਸਰਕਾਰੀ ਮਹਿਕਮਿਆਂ ਵਿਚ ਬਦਲੀਆਂ ਕਰਵਾ ਰਿਹਾ ਹੈ ।ਬਹੁਤ ਸਾਰੇ ਲੋਕਾਂ ਨੇ ਦੱਬੀ ਜ਼ੁਬਾਨ ਵਿਚ ਕਿਹਾ ਕਿ ਇਸ ਨੇ ਧਿਆਨ ਕਿਹਾ ਹੈ ਕਿ ਪੈਸੇ ਲਿਆਓ ਚੇਅਰਮੈਨੀ ਅਤੇ ਬਦਲੀਆ  ਕਰਵਾਓ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਉਮੀਦਾਂ ਹਨ ਕਿ ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ। ਉਸ ਤੋਂ ਪਹਿਲਾਂ ਪਹਿਲਾਂ ਕਾਂਗਰਸ ਪਾਰਟੀ ਆਪਣੇ ਸਾਰੇ ਵਾਅਦੇ ਪੂਰੇ ਕਰੇਗੀ ਪਰ ਇਸ ਤਰ੍ਹਾਂ ਲੱਗ ਨਹਿਰ ਹੈ ਕਿਉਂਕਿ ਵਿਕਾਸ ਕੰਮ ਕਿਸੇ ਪਾਸੇ ਜ਼ਿਆਦਾ ਨਹੀਂ ਦਿਸ ਰਹੇ ਪਾਰਟੀ ਵਿੱਚ ਧੜੇਬੰਦੀ ਅਤੇ ਪਾਰਟੀਬਾਜ਼ੀ ਕਾਰਨ ਹੀ ਹੁਣ ਤੱਕ ਮਾਰਕੀਟ ਕਮੇਟੀ ਦਾ ਕੋਈ ਚੇਅਰਮੈਨ ਨਹੀਂ ।ਲਗਾਇਆ ਮਾਨਸਾ ਜ਼ਿਲ੍ਹੇ ਵਿੱਚ ਪਾਰਟੀ ਫੁੱਟ ਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ ਪੁਰਾਣੇ ਕਾਂਗਰਸੀ ਦਾ ਕਹਿਣਾ ਹੈ ਜੋ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਨ ਉਨ੍ਹਾਂ ਵਰਕਰਾਂ ਅਤੇ ਨੇਤਾਵਾਂ ਨੂੰ ਥਾਣੇ ਕਚਹਿਰੀਆਂ ਅਤੇ ਦਫ਼ਤਰਾਂ ਵਿਚ ਪੂਰਾ ਮਾਣ ਸਨਮਾਨ ਦਿੱਤਾ ਜਾਵੇ ਅਤੇ ਬਣਦੇ ਅਹੁਦਿਆਂ ਉੱਪਰ ਵੀ ਜੋ ਲੰਬੇ ਸਮੇਂ ਤੋਂ ਕਾਂਗਰਸ ਦੀ ਰੀੜ੍ਹ ਦੀ ਹੱਡੀ ਹਨ ਉਨ੍ਹਾਂ ਨੇਤਾਵਾਂ ਨੂੰ ਅਹੁਦੇ ਦਿੱਤੇ ਜਾਣ ਨਾ ਕੇ ਕਿਸੇ  ਸਿਫਾਰਸ਼ੀ ਅਤੇ ਦਲ ਬਦਲੂ ਲੋਕਾਂ ਨੂੰ ਜੋ ਮੌਕਾ ਪ੍ਰਸਤੀ ਕਰਦੇ ਹੋਏ ਪਾਰਟੀ ਵਿੱਚ ਆ ਕੇ ਅਹੁਦਿਆਂ ਉਪਰ ਬਿਰਾਜਮਾਨ ਹੋ ਜਾਂਦੇ ਹਨ ਅਜਿਹੇ ਲੋਕਾਂ ਨੂੰ ਦੂਰ ਰੱਖਿਆ ਜਾਵੇ  ।ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਮਾਨਸਾ ਬੈਠਾ ਇਹ ਸ਼ਖਸ ਪੰਜਾਬ ਦੀ ਵੱਡੀ ਅਫ਼ਸਰਸ਼ਾਹੀ ਦੇ ਇਸ਼ਾਰੇ ਉੱਪਰ ਹੀ ਚੱਲ ਰਿਹਾ ਹੈ ਉਨ੍ਹਾਂ ਦੀ ਮਿਲੀਭੁਗਤ ਤੋਂ ਬਿਨਾਂ ਅਜਿਹਾ ਨਹੀਂ ਹੋ ਸਕਦਾ ਉੱਪਰਲੀ ਅਫਸਰਸ਼ਾਹੀ ਕਾਰਨ ਹੀ ਵੱਡੇ ਪੱਧਰ ਤੇ ਮਾਨਸਾ ਦੇ  ਸਰਕਾਰੀ ਮਹਿਕਮਿਆਂ ਦੇ ਵਿੱਚ ਹੁੰਦੇ ਤਬਾਦਲੇ ਅਤੇ ਮਾਰਕੀਟ ਮਾਰਕੀਟ ਕਮੇਟੀ ੁਅਤੇ ਹੋਰ ਬੋਰਡਾਂ ਵਿਚ ਚੇਅਰਮੈਨ ਵੀ ਸੀ ਵੱਲ ਦੇਖ ਰਹੇ ਬਹੁਤ ਸਾਰੇ ਸ਼ਖ਼ਸ ਇਸ ਆਦਮੀ ਦੇ ਇਰਦ ਗਿਰਦ ਘੁੰਮ ਰਹੇ ਹਨ ।

NO COMMENTS