ਮੁੱਖ ਮੰਤਰੀ ਚੰਨੀ ਨੇ ਅੱਜ ਸਵੇਰੇ ਮੁਹਾਲੀ ਹਾਕੀ ਸਟੇਡੀਅਮ ‘ਚ ਸਾਬਕਾ ਹਾਕੀ ਖਿਡਾਰੀਆਂ ਨਾਲ ਸਮਾਂ ਬਿਤਾਇਆ
ਮੁੱਖ ਮੰਤਰੀ ਨੇ ਮੋਹਾਲੀ ਹਾਕੀ ਸਟੇਡੀਅਮ ਵਿੱਚ ਸਵੇਰੇ 45 ਮਿੰਟ ਸੈਸ਼ਨ ਵਿੱਚ ਹਿੱਸਾ ਲਿਆ।
ਸੀ ਐਮ ਨੇ ਸਾਬਕਾ ਹਾਕੀ ਖਿਡਾਰੀ ਪ੍ਰਭਜੋਤ ਸਿੰਘ ਸਾਹਮਣੇ ਗੋਲ ਕੀਪਰ ਦੀ ਭੂਮਿਕਾ ਨਿਭਾਈ।
ਇਸ ਮੌਕੇ ਸਾਬਕਾ ਭਾਰਤੀ ਗੋਲ ਕੀਪਰ ਬਲਜੀਤ ਸਿੰਘ ਡਡਵਾਲ ਵੀ ਮੌਜੂਦ ਸਨ ਜੋ ਮੁੱਖ ਮੰਤਰੀ ਚੰਨੀ ਨੂੰ ਗੋਲ ਕੀਪਿੰਗ ਬਾਰੇ ਦਸ ਰਹੇ ਸੀ।