
(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ) : ਮੁੱਖ ਮੰਤਰੀ Bhagwantmann ਜੀ ਸਮੁੱਚੇ ਮਾਨਸਾ ਵਾਸੀਆਂ ਨੂੰ ਤੁਹਾਡੇ ਤੋਂ ਪੂਰਨ ਉਮੀਦ ਹੈ ਕਿ ਭਲਕੇ ਮਾਨਸਾ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਤੁਸੀ ਮਾਨਸਾ ਲਈ ਕੋਈ ਅਹਿਮ ਐਲਾਨ ਕਰਕੇ ਜਾਵੋਗੇ ।ਕਿਤੇ ਇਹ ਮੀਟਿੰਗ ਮਹਿਜ ਮੀਡੀਆ ਦੀਆਂ ਸੁਰਖੀਆਂ ਤੇ ਰਾਜਨੀਤਿਕ ਡਰਾਮੇਬਾਜ਼ੀ ਨਾ ਬਣੇ ਸਗੋਂ ਮਾਨਸਾ ਦੇ ਵਿਕਾਸ ਲਈ ਮੀਲ ਪੱਥਰ ਸਾਬਿਤ ਹੋਵੇ
