
ਮਾਨਸਾ 13 ਜੁਲਾਈ ( (ਸਾਰਾ ਯਹਾ/ਬਪਸ) ਸੀ ਬੀ ਐੱਸ ਈ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਮੀਰਾ ਪਬਲਿਕ ਸਕੂਲ ਸਰਦੂਲੇਵਾਲਾ ਦੇ ਵਿਦਿਆਰਥੀਅ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਵਲ ਰਹੇ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਇਸ ਸਾਲ ਦੇ ਐਲਾਨੇ ਗਏ ਨਤੀਜਿਆਂ ਵਿੱਚ 133 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਕਰਮਵਾਰ ਸ਼ਿਵਾ ਨੰਦਨ 97%,ਰਾਹੁਲ ਗਰਗ 96%, ਸੀਆ ਰਾਣੀ 95.2% ਅੰਕ ਪ੍ਰਾਪਤ ਕੀਤੇ ਸਾਇੰਸ ਮੈਡੀਕਲ ਦੇ ਵਿਦਿਆਰਥੀਆਂ ਵਿੱਚੋਂ ਵੰਸ਼ ਅਰੋੜਾ 94% ,ਦੀਪਾਂਸ਼ੂ ਗੋਇਲ 94% ,ਸੁਖਰਿਤੀ ਜੈਨ 91.2% ,ਜਸ਼ਨਦੀਪ ਸਿੰਘ ਗਿੱਲ 91.4% ਤੇਜਿੰਦਰ ਸਿੰਘ 91% ,ਸੁਖਦੀਪ ਸਿੰਘ 90% ਸਾਇੰਸ ਨਾਨ ਮੈਡੀਕਲ ਗਰੁੱਪ ਵਿੱਚੋਂ ਸੀਆ ਰਾਣੀ 95.2% , ਰਾਹੁਲਦੀਪ ਸਿੰਘ 92.6% , ਅਤੇ ਨਿਤਿਨ ਮਿੱਤਲ 90% ਅਤੇ ਕਾਮਰਸ ਗਰੁੱਪ ਵਿੱਚੋਂ ਸ਼ਿਵਾਨੰਦ 97% , ਰਾਹੁਲ ਗਰਗ96% , ਪ੍ਰਿਯੰਕਾ 94% , ਸੁਖਬੀਰ ਕੌਰ 94% ਕੋਮਲ ਬਾਂਸਲ 91% ਸੁਭਪ੍ਰੀਤ ਕੌਰ 90.2% ਜਸਦੀਪ ਕੌਰ 90% ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਲਹਿਰੀ, ਦਰਸ਼ਨ ਗਰਗ, ਸਤੀਸ਼ ਲਹਿਰੀ, ਰਾਜਿੰਦਰ ਗਰਗ,ਮੇਹਸ ਗਰਗ, ਨਰੇਸ਼ ਲਹਿਰੀ ਅਤੇ ਸਕੂਲ ਪ੍ਰਿੰਸੀਪਲ ਨੇ ਬੱਚਿਆਂ ਮਾਪਿਆਂ ਤੇ ਸਮੂਹ ਸਕੂਲ ਸਟਾਫ਼ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ।
