
ਮਾਨਸਾ 11 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਮਾਨਸਾ ਡੇਰਾ ਸੱਚਾ ਸੌਦਾ ਨਾਲ ਸਬੰਧਤ ਸਥਾਨਕ ਸ.ਰਧਾਲੂਆਂ ਵੱਲੋਂ 22 ਮਾਰਚ ਤੋਂ ਲੋੜਵੰਦ ਲੋਕਾਂ ਨੂੰ ਤਿੰਨ ਸਮੇਂ ਦਾ ਖਾਣਾ ਦੇਣ ਦਾ ਕੰਮ 21ਵੇਂ ਦਿਨ 11 ਅਪ੍ਰੈਲ ਸ.ਨਿੱਚਰਵਾਰ ਨੂੰ ਵੀ ਜਾਰੀ ਰਿਹਾ| ਕਰੋਨਾ ਵਾਇਰਸ ਦੇ ਪ੍ਰਕੋਪ ਕਾਰਣ ਚੱਲ ਰਹੇ ਕਰਫਿਊ ਦੋਰਾਨ ਗਰੀਬ ਲੋਕਾਂ ਨੂੰ ਭੋਜਨ ਮੁੱਹਈਆ ਕਰਵਾਉਣ ਦੇ ਪ੍ਰ੍ਹਾ੍ਹਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੇ ਤਹਿਤ ਮਾਨਸਾ ਦੇ ਡੇਰਾ ਸੱਚਾ ਸੌਦਾ ਦੇ ੍ਹਰਧਾਲੂ
