*ਮਿੰਨੀ ਸਕੱਤਰੇਤ ਦੀ ਛੱਤ ‘ਤੇ ਪੈਟਰੋਲ ਦੀ ਬੋਤਲ ਲੈ ਕੇ ਚੜਿਆ ਸਾਬਕਾ ਫ਼ੌਜੀ, ਪੁਲਿਸ ਨੇ ਮੁਸ਼ੱਕਤ ਨਾਲ ਕੀਤਾ ਕਾਬੂ*

0
36

Bathinda News: ਬਠਿੰਡਾ ਦੇ ਮਿੰਨੀ ਸਕੱਤਰੇਤ ਵਿੱਚ ਬਣੀ ਤਹਿਸੀਲ ਦੀ ਛੱਤ ਤੇ ਸਾਬਕਾ ਫੌਜੀ ਹੱਥ ਵਿੱਚ ਪੈਟਰੋਲ ਦੀ ਬੋਤਲ ਫੜ੍ਹ ਕੇ ਇਨਸਾਫ਼ ਦੀ ਮੰਗ ਕਰ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਕਾਬੂ ਕੀਤਾ।

ਜ਼ਿਕਰ ਕਰ ਦਈਏ ਕਿ ਬੁੱਧ ਸਿੰਘ ਮਾਨ ਪਿੰਡ ਸੰਦੋਹਾ ਮੌੜ ਦਾ ਰਹਿਣ ਵਾਲਾ ਹੈ ਉਸਦਾ ਕਹਿਣਾ ਹੈ ਕਿ ਪਿੰਡ ਵਿਚ ਪੰਚਾਇਤੀ ਜਗ੍ਹਾ ‘ਤੇ ਉਨ੍ਹਾਂ  ਦੇ ਹੀ ਪਿੰਡ ਦੇ ਕੁੱਝ ਧਨਾਢ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ।

LEAVE A REPLY

Please enter your comment!
Please enter your name here