
ਬੁਢਲਾਡਾ 9 ਅਗਸਤ (ਸਾਰਾ ਯਹਾ/ਅਮਨ ਮਹਿਤਾ) ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਮਾਰਕਿਟ ਕਮੇਟੀ ਦੇ ਵਾਇਸ ਪ੍ਰਧਾਨ ਦਾ ਦਫਤਰ ਵਿਖੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਐਕਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਦੱਸਿਆ ਕਿ ਰਾਜ ਕੁਮਾਰ ਜੀ ਇਮਾਨਦਾਰ ਮਿਠਬੋਲੜੇ ਅਤੇ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਹਨ ਉਨ੍ਹਾਂ ਕਿਹਾ ਕੇ ਵਾਇਸ ਪ੍ਰਧਾਨ ਨੂੰ ਅੈਸੋਸੀਏਸ਼ਨ ਦੀਆ ਗਤੀਵਿਧਿਆ ਵਾਰੇ ਜਾਣੂ ਕਰਵਾਇਆ ਗਿਆ ਅਤੇ ਓਹ ਅੈਸ਼ੋਸ਼ੀਏਸਨ ਦੇ ਕੀਤੇ ਜਾ ਰਹੇ ਕਮਾ ਤੋਂ ਵੀ ਪ੍ਰਭਾਵਿਤ ਹੋਏ. ਉਨ੍ਹਾਂ ਕਿਹਾ ਕੇ ਵਾਰ ਦੀ ਗੱਲ ਹੈ ਗਰੇਵੀ ਲਈ ਕੁਝ ਪੁਸਤਕਾਂ ਭੇਟ ਕਰਨ ਲਈ ਵੀ ਪੇਸ਼ਕਸ਼ ਕੀਤੀ ਗਈ ਉਹਨਾ ਭਰੋਸਾ ਦਿਵਾਇਆ ਕਿ ਉਹ ਸਿਨੀਅਰ ਨਾਗਰਿਕਾ ਅਤੇ ਬਜੁਰਗਾ ਦੀਆ ਸਮਾਸਿਆਵਾ ਸਰਕਾਰ ਤਕ ਪਹੁਚਾਉਦੇ ਰਹਿਨਗੇ ਅਤੇ ਹਰ ਤਰ੍ਹਾਂ ਦੀ ਮਦਦ ਵੀ ਕਰਨਗੇ. ਇਸ ਮੋਕੇ ਦਰਅਨ ਸ਼ਰਮਾ, ਸੁਖਵਿਦਰ ਸਿੰਘ ਪਟਵਾਰੀ, ਪਦਮ ਸੈਨ, ਰਾਜਿਦਰ ਪ੍ਰਸਾਦ, ਲਾਲ ਸਿੰਘ ਅਤੇ ਧਰਮਪਾਲ ਆਦਿ ਹਾਜਰ ਸਨ.
