
19 ਸਤੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਪੰਜਾਬੀਆਂ ਲਈ ਚੰਗੀ ਖਬਰ ਹੈ। ਜਲਦ ਹੀ ਦੁਨੀਆ ਦੀ ਮਸ਼ਹੂਰ ਕਾਰ ਕੰਪਨੀ ਪੰਜਾਬ ਦੇ ਵਿੱਚ ਆ ਰਹੀ ਹੈ। ਜੀ ਹਾਂ ਹੁਣ ਪੰਜਾਬ ‘ਚ BMW ਦੇ ਪਾਰਟਸ ਬਣਨਗੇ। ਮੁੱਖ ਮੰਤਰੀ ਨੂੰ ਵਫਦ ਮਿਲਿਆ ਹੈ।
ਮਾਨ ਸਰਕਾਰ ਦਾ ਮਿਸ਼ਨ ਨਿਵੇਸ਼ ਦੌਰਾਨ ਹੁਣ ਪੰਜਾਬ ‘ਚ BMW ਦੇ ਪਾਰਟਸ ਬਣਨਗੇ। ਮੁੱਖ ਮੰਤਰੀ ਨੂੰ ਵਫਦ ਮਿਲਿਆ ਹੈ। ਪੰਜਾਬ ‘ਚ ਪਲਾਂਟ ਲਗਾਉਣ ਦਾ ਲਿਆ ਫੈਸਲਾ, ਮਿਲੀ ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਵਿਖੇ ਪਲਾਂਟ ਲੱਗੇਗਾ।
ਅਗਲੇ ਮਹੀਨੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਸ਼ੁਰੂਆਤ। ਇਸ ਪਲਾਂਟ ਲੱਗਣ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਇਸ ਤਰ੍ਹਾਂ ਪੰਜਾਬ ਦੀ ਤਰੱਕੀ ਵਿੱਚ ਹੋਰ ਵਾਧਾ ਹੋਏਗਾ।
