ਮਾਨਸਾ 20 ਮਾਰਚ ( (ਸਾਰਾ ਯਹਾਂ/ਬੀਰਬਲ ਧਾਲੀਵਾਲ) : 66 ਗਰਿੱਡ ਸ/ਸ ਮਾਨਸਾ ਤੋਂ ਚਲ ਰਹੀ ਬਿਜਲੀ ਸਪਲਾਈ 66KV
ਲਾਈਨ ਦੀ ਜਰੂਰੀ ਮੁਰੰਮਤ ਕਰਨ ਲਈ ਸਮਾਂ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ਼ ਨਾਲ 11
ਕੇ.ਵੀ. ਲਿੰਕ ਰੋਡ ਫੀਡਰ, 11 ਕੇ.ਵੀ ਬਰਨਾਲਾ ਰੋਡ ਫੀਡਰ, 11 ਕੇ.ਵੀ. ਕਾਲਜ ਰੋਡ, 11 ਕੇ.ਵੀ.
ਸੈਸ਼ਨ ਕੋਰਟ ਫੀਡਰ, 11 ਕੇ.ਵੀ. ਵੀ.ਆਈ.ਪੀ. ਫੀਡਰ, 11 ਕੇ.ਵੀ. ਭੱਠਾ ਬਸਤੀ, 11 ਕੇ.ਵੀ. ਨਵੀਂ
ਬਸਤੀ, 11 ਕੇ.ਵੀ. ਗਾਂਧੀ ਸਕੂਲ, 11 ਕੇ.ਵੀ. ਕੋਟ ਦਾ ਟਿੱਬਾ ਅਤੇ ਖੇਤੀਬਾੜੀ ਵਾਲੇ ਸਾਰੇ ਫੀਡਰ ਜੋ ਕਿ
66 ਕੇ.ਵੀ. ਗਰਿੱਡ ਮਾਨਸਾ ਤੋਂ ਚੱਲਦੇ ਹਨ ਦੀ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਨਾਲ ਕਿ ਲਿੰਕ
ਰੋਡ, ਕਚਹਿਰੀ ਰੋਡ, ਬਰਨਾਲਾ ਰੋਡ, ਗਾਂਧੀ ਸਕੂਲ ਏਰੀਆ, ਸਿਨੇਮਾ ਰੋਡ, ਭੱਠਾ ਬਸਤੀ ਆਦਿ ਏਰੀਏ
ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜੀਨੀਅਰ ਸੁਖਵਿੰਦਰ ਸਿੰਘ ਉੱਪ ਮੰਡਲ
ਅਫਸਰ ਅਰਧ ਸ਼ਹਿਰੀ ਮਾਨਸਾ ਵੱਲੋਂ ਦਿੱਤੀ ਗਈ।