ਮਾਨਸਾ ਵੱਲੋਂ ਮਹਾਂਮਾਰੀ ਦੌਰਾਨ ਆਪਣੀ ਡਿਊਟੀ ਲਗਨ, ਮਿਹਨਤ ਨਾਲ ਨਿਭਾਉਣ ਬਦਲੇ ਮਾਨਸਾ ਦੇ ਐਸ.ਐਸ.ਪੀ. ਵੱਲੋਂ ‘DGP’s Honour ਨਾਲ ਸਨਮਾਨਿਤ ਕੀਤਾ

0
69

ਮਾਨਸਾ 9 ਮਾਰਚ 2021 (ਸਾਰਾ ਯਹਾਂ /ਹਿਤੇਸ਼ ਸ਼ਰਮਾ ) ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ
ਜੀ ਵੱਲੋਂ ਕੋਵਿਡ—19 ਮਹਾਂਮਾਰੀ ਦੌਰਾਨ ਜਿਲਾ ਮਾਨਸਾ ਵਿੱਚ ਬੁਢਾਪਾ/ਵਿਧਵਾ ਪੈਨਸ਼ਨਾਂ ਪਬਲਿਕ ਨੂੰ
ਘਰੋਂ—ਘਰੀ ਜਾ ਕੇ ਮੁਹੱਈਆ ਕਰਾਉਣ ਵਿੱਚ ਸ੍ਰੀ ਕਮਲ ਗਰਗ ਲੀਡ ਬੈਂਕ ਮੈਨੇਜਰ ਸਟੇਟ ਬੈਂਕ ਆਫ
ਪਟਿਆਲਾ ਵੱਲੋਂ ਮਾਨਸਾ ਪੁਲਿਸ ਦੀ ਯੋਗ ਮੱਦਦ ਕਰਨ ਅਤੇ ਮਹਿਕਮਾ ਪੁਲਿਸ ਦੇ ਅਧਿਕਾਰੀ ਸ੍ਰੀ
ਸਰਬਜੀਤ ਸਿੰਘ ਡੀ.ਐਸ.ਪੀ. (ਡੀ.) ਹੁਣ (ਪੀ.ਬੀ.ਆਈ) ਮਾਨਸਾ ਵੱਲੋਂ ਇਹ ਪੈਨਸ਼ਨਾਂ ਵਿਲੇਜ ਪੁਲਿਸ
ਅਫਸਰਾਨ (ਵੀ.ਪੀ.ਓ) ਅਤੇ ਬੀ.ਸੀ. (ਬੈਂਕ ਕਾਰਸਪੋਡੈਂਟ) ਰਾਹੀ ਘਰੋਂ ਘਰੀ ਜਾ ਕੇ ਮੁਹੱਈਆ ਕਰਨ
ਅਤੇ ਐਸ.ਆਈ. ਗੁਰਲਾਲ ਸਿੰਘ ਨੰ:366/ਮਾਨਸਾ ਮੁੱਖ ਅਫਸਰ ਥਾਣਾ ਭੀਖੀ ਅਤੇ ਏ.ਐਸ.ਆਈ.
ਜਰਨੈਲ ਸਿੰਘ ਨੰ:219/ਮਾਨਸਾ ਦਫਤਰ ਐਸ.ਐਸ.ਪੀ. ਮਾਨਸਾ ਵੱਲੋਂ ਇਸ ਮਹਾਂਮਾਰੀ ਦੌਰਾਨ ਆਪਣੀ
ਡਿਊਟੀ ਬਹੁਤ ਹੀ ਲਗਨ, ਮਿਹਨਤ ਨਾਲ ਨਿਭਾਉਣ ਬਦਲੇ ਅੱਜ ਮਾਨਸਾ ਦੇ ਐਸ.ਐਸ.ਪੀ. ਸ੍ਰੀ ਸੁਰੇਂਦਰ
ਲਾਂਬਾ, ਆਈ.ਪੀ.ਐਸ. ਜੀ ਵੱਲੋਂ’DGP’s Honour for Exemplary Seva to Society’ ਨਾਲ
ਸਨਮਾਨਿਤ ਕੀਤਾ ਗਿਆ ਹੈ ।

LEAVE A REPLY

Please enter your comment!
Please enter your name here